ਕੂਚ 2

ਬਹੁਤ ਸਾਲਾਂ ਦੇ ਬਾਅਦ ਮਿਸਰ ਦੇ ਰਾਜੇ ਦੀ ਮੌਤ ਹੋ ਗਈ। ਇਸਰਾਏਲੀਆਂ ਨੇ ਆਪਣੀ ਗ਼ੁਲਾਮੀ ਵਿੱਚ ਹਾਉਂਕਾ ਭਰਿਆ ਅਤੇ ਚੀਕ ਰਹੇ ਸਨ ਅਤੇ ਉਹਨਾਂ ਦੀ ਗੁਲਾਮੀ ਦੇ ਕਾਰਨ ਮਦਦ ਲਈ ਉਹਨਾਂ ਦੀ ਦੁਹਾਈ ਪਰਮੇਸ਼ਵਰ ਕੋਲ ਗਈ।

Exodus 2:23 (UKJV) And it came to pass in process of time, that the king of Egypt died: and the children of Israel sighed by reason of the bondage, and they cried, and their cry came up unto God by reason of the bondage.

21ਮੋਸ਼ੇਹ ਉਸ ਆਦਮੀ ਨਾਲ ਰਹਿਣ ਲਈ ਰਾਜ਼ੀ ਹੋ ਗਿਆ, ਜਿਸ ਨੇ ਆਪਣੀ ਧੀ ਜ਼ਿਪੋਰਾਹ ਨੂੰ ਮੋਸ਼ੇਹ ਨਾਲ ਵਿਆਹ ਲਈ ਦੇ ਦਿੱਤਾ।

22ਜ਼ਿਪੋਰਾਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਮੋਸ਼ੇਹ ਨੇ ਉਸਦਾ ਨਾਮ ਗੇਰਸ਼ੋਮ ਰੱਖਿਆ ਅਤੇ ਕਿਹਾ, “ਮੈਂ ਪਰਦੇਸ ਵਿੱਚ ਪਰਦੇਸੀ ਹੋ ਗਿਆ ਹਾਂ।”

23ਬਹੁਤ ਸਾਲਾਂ ਦੇ ਬਾਅਦ ਮਿਸਰ ਦੇ ਰਾਜੇ ਦੀ ਮੌਤ ਹੋ ਗਈ। ਇਸਰਾਏਲੀਆਂ ਨੇ ਆਪਣੀ ਗ਼ੁਲਾਮੀ ਵਿੱਚ ਹਾਉਂਕਾ ਭਰਿਆ ਅਤੇ ਚੀਕ ਰਹੇ ਸਨ ਅਤੇ ਉਹਨਾਂ ਦੀ ਗੁਲਾਮੀ ਦੇ ਕਾਰਨ ਮਦਦ ਲਈ ਉਹਨਾਂ ਦੀ ਦੁਹਾਈ ਪਰਮੇਸ਼ਵਰ ਕੋਲ ਗਈ।

24ਪਰਮੇਸ਼ਵਰ ਨੇ ਉਹਨਾਂ ਦੀ ਹਾਹਾਕਾਰ ਸੁਣੀ ਅਤੇ ਉਸਨੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨਾਲ ਆਪਣੇ ਨੇਮ ਨੂੰ ਯਾਦ ਕੀਤਾ।

25ਇਸ ਲਈ ਪਰਮੇਸ਼ਵਰ ਨੇ ਇਸਰਾਏਲੀਆਂ ਵੱਲ ਦੇਖਿਆ ਅਤੇ ਉਹਨਾਂ ਦੀ ਚਿੰਤਾ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.