ਕੂਚ 21

ਪਰ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਜੇਕਰ ਗੁਲਾਮ ਇੱਕ ਜਾਂ ਦੋ ਦਿਨਾਂ ਬਾਅਦ ਠੀਕ ਹੋ ਜਾਂਦਾ ਹੈ, ਕਿਉਂਕਿ ਗੁਲਾਮ ਉਹਨਾਂ ਦੀ ਜਾਇਦਾਦ ਹੈ।

Exodus 21:21 (UKJV) Notwithstanding, if he continue a day or two, he shall not be punished: for he is his money.

19ਤਾਂ ਜੇ ਕਦੀ ਉਹ ਉੱਠ ਕੇ ਆਪਣੀ ਲਾਠੀ ਨਾਲ ਬਾਹਰ ਘੁਮੇ ਫਿਰੇ ਤਾਂ ਉਸਦਾ ਮਾਰਨ ਵਾਲਾ ਬੇਦੋਸ਼ ਠਹਿਰੇ ਅਤੇ ਉਸਦੇ ਪੂਰੀ ਤਰ੍ਹਾਂ ਨਾਲ ਚੰਗਾ ਹੋਣ ਤੱਕ ਉਸਦੀ ਦੇਖਭਾਲ ਕਰੇ।

20“ਕੋਈ ਵੀ ਵਿਅਕਤੀ ਜੋ ਆਪਣੇ ਨਰ ਜਾਂ ਨਾਰੀ ਗੁਲਾਮ ਨੂੰ ਡੰਡੇ ਨਾਲ ਕੁੱਟਦਾ ਹੈ, ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੇਕਰ ਗੁਲਾਮ ਮਰ ਜਾਂਦਾ ਹੈ,

21ਪਰ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਜੇਕਰ ਗੁਲਾਮ ਇੱਕ ਜਾਂ ਦੋ ਦਿਨਾਂ ਬਾਅਦ ਠੀਕ ਹੋ ਜਾਂਦਾ ਹੈ, ਕਿਉਂਕਿ ਗੁਲਾਮ ਉਹਨਾਂ ਦੀ ਜਾਇਦਾਦ ਹੈ।

22“ਜੇਕਰ ਲੋਕ ਲੜਦੇ ਹਨ ਅਤੇ ਇੱਕ ਗਰਭਵਤੀ ਔਰਤ ਨੂੰ ਧੱਕਾ ਮਾਰਦੇ ਹਨ ਅਤੇ ਉਸਦਾ ਗਰਭ ਡਿੱਗ ਜਾਂਦਾ ਹੈ ਪਰ ਕੋਈ ਗੰਭੀਰ ਸੱਟ ਨਹੀਂ ਲੱਗੇ, ਤਾਂ ਅਪਰਾਧੀ ਨੂੰ ਔਰਤ ਦਾ ਪਤੀ ਜੋ ਵੀ ਮੰਗ ਕਰੇ ਅਤੇ ਨਿਆਂਈਆਂ ਦੇ ਅਨੁਸਾਰ ਦੇਵੇ।

23ਪਰ ਜੇ ਕੋਈ ਗੰਭੀਰ ਚੋਟ ਹੈ, ਤਾਂ ਤੁਹਾਨੂੰ ਜਾਨ ਦੇ ਬਦਲੇ ਜਾਨ ਲੈਣੀ ਚਾਹੀਦੀ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.