ਕੂਚ 21

ਤਾਂ ਜੇ ਕਦੀ ਉਹ ਉੱਠ ਕੇ ਆਪਣੀ ਲਾਠੀ ਨਾਲ ਬਾਹਰ ਘੁਮੇ ਫਿਰੇ ਤਾਂ ਉਸਦਾ ਮਾਰਨ ਵਾਲਾ ਬੇਦੋਸ਼ ਠਹਿਰੇ ਅਤੇ ਉਸਦੇ ਪੂਰੀ ਤਰ੍ਹਾਂ ਨਾਲ ਚੰਗਾ ਹੋਣ ਤੱਕ ਉਸਦੀ ਦੇਖਭਾਲ ਕਰੇ।

Exodus 21:19 (UKJV) If he rise again, and walk abroad upon his staff, then shall he that stroke him be quit: only he shall pay for the loss of his time, and shall cause him to be thoroughly healed.

17“ਕੋਈ ਵੀ ਵਿਅਕਤੀ ਜੋ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦਿੰਦਾ ਹੈ ਉਹ ਜ਼ਰੂਰ ਮਾਰਿਆ ਜਾਵੇ।

18“ਜੇ ਲੋਕ ਝਗੜਾ ਕਰਦੇ ਹਨ ਅਤੇ ਇੱਕ ਵਿਅਕਤੀ ਦੂਜੇ ਨੂੰ ਪੱਥਰ ਜਾਂ ਮੁੱਕੀ ਨਾਲ ਮਾਰਦਾ ਹੈ ਅਤੇ ਪੀੜਤ ਮਰਦਾ ਨਹੀਂ ਹੈ ਪਰ ਮੰਜੇ ਉੱਤੇ ਪੈ ਜਾਵੇ,

19ਤਾਂ ਜੇ ਕਦੀ ਉਹ ਉੱਠ ਕੇ ਆਪਣੀ ਲਾਠੀ ਨਾਲ ਬਾਹਰ ਘੁਮੇ ਫਿਰੇ ਤਾਂ ਉਸਦਾ ਮਾਰਨ ਵਾਲਾ ਬੇਦੋਸ਼ ਠਹਿਰੇ ਅਤੇ ਉਸਦੇ ਪੂਰੀ ਤਰ੍ਹਾਂ ਨਾਲ ਚੰਗਾ ਹੋਣ ਤੱਕ ਉਸਦੀ ਦੇਖਭਾਲ ਕਰੇ।

20“ਕੋਈ ਵੀ ਵਿਅਕਤੀ ਜੋ ਆਪਣੇ ਨਰ ਜਾਂ ਨਾਰੀ ਗੁਲਾਮ ਨੂੰ ਡੰਡੇ ਨਾਲ ਕੁੱਟਦਾ ਹੈ, ਉਸ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜੇਕਰ ਗੁਲਾਮ ਮਰ ਜਾਂਦਾ ਹੈ,

21ਪਰ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਜੇਕਰ ਗੁਲਾਮ ਇੱਕ ਜਾਂ ਦੋ ਦਿਨਾਂ ਬਾਅਦ ਠੀਕ ਹੋ ਜਾਂਦਾ ਹੈ, ਕਿਉਂਕਿ ਗੁਲਾਮ ਉਹਨਾਂ ਦੀ ਜਾਇਦਾਦ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.