ਕੂਚ 21

ਹਾਲਾਂਕਿ, ਜੇ ਇਹ ਜਾਣਿਆ ਜਾਂਦਾ ਸੀ ਕਿ ਬਲਦ ਨੂੰ ਮਰਨ ਦੀ ਆਦਤ ਹੈ, ਫਿਰ ਵੀ ਮਾਲਕ ਨੇ ਇਸ ਨੂੰ ਬੰਦ ਨਹੀਂ ਕੀਤਾ, ਤਾਂ ਮਾਲਕ ਨੂੰ ਪਸ਼ੂ ਦੇ ਬਦਲੇ ਪਸ਼ੂ ਦੇਣਾ ਚਾਹੀਦਾ ਹੈ ਅਤੇ ਬਦਲੇ ਵਿੱਚ ਮਰੇ ਹੋਏ ਜਾਨਵਰ ਨੂੰ ਲੈਣਾ ਚਾਹੀਦਾ ਹੈ।

Exodus 21:36 (UKJV) Or if it be known that the ox has used to push in time past, and his owner has not kept him in; he shall surely pay ox for ox; and the dead shall be his own.

34ਜਿਸ ਨੇ ਟੋਏ ਨੂੰ ਖੋਲ੍ਹਿਆ ਹੈ, ਉਸ ਨੂੰ ਨੁਕਸਾਨ ਲਈ ਮਾਲਕ ਨੂੰ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਬਦਲੇ ਵਿੱਚ ਮਰੇ ਹੋਏ ਜਾਨਵਰ ਨੂੰ ਲੈਣਾ ਚਾਹੀਦਾ ਹੈ।

35“ਜੇਕਰ ਕਿਸੇ ਦਾ ਬਲਦ ਕਿਸੇ ਹੋਰ ਦੇ ਬਲਦ ਨੂੰ ਜ਼ਖਮੀ ਕਰਦਾ ਹੈ ਅਤੇ ਉਹ ਮਰ ਜਾਂਦਾ ਹੈ, ਤਾਂ ਦੋਵੇਂ ਧਿਰਾਂ ਜਿਉਂਦੇ ਨੂੰ ਵੇਚ ਦੇਣ ਅਤੇ ਪੈਸੇ ਅਤੇ ਮਰੇ ਹੋਏ ਜਾਨਵਰ ਨੂੰ ਬਰਾਬਰ ਵੰਡ ਦੇਣ।

36ਹਾਲਾਂਕਿ, ਜੇ ਇਹ ਜਾਣਿਆ ਜਾਂਦਾ ਸੀ ਕਿ ਬਲਦ ਨੂੰ ਮਰਨ ਦੀ ਆਦਤ ਹੈ, ਫਿਰ ਵੀ ਮਾਲਕ ਨੇ ਇਸ ਨੂੰ ਬੰਦ ਨਹੀਂ ਕੀਤਾ, ਤਾਂ ਮਾਲਕ ਨੂੰ ਪਸ਼ੂ ਦੇ ਬਦਲੇ ਪਸ਼ੂ ਦੇਣਾ ਚਾਹੀਦਾ ਹੈ ਅਤੇ ਬਦਲੇ ਵਿੱਚ ਮਰੇ ਹੋਏ ਜਾਨਵਰ ਨੂੰ ਲੈਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.