ਕੂਚ 22

“ਤੁਸੀਂ ਮੇਰੇ ਪਵਿੱਤਰ ਲੋਕ ਬਣੋ। ਇਸ ਲਈ ਜੰਗਲੀ ਜਾਨਵਰਾਂ ਦੁਆਰਾ ਪਾੜੇ ਹੋਏ ਜਾਨਵਰ ਦਾ ਮਾਸ ਨਾ ਖਾਓ, ਇਸ ਨੂੰ ਕੁੱਤਿਆਂ ਨੂੰ ਸੁੱਟ ਦਿਓ।

Exodus 22:31 (UKJV) And all of you shall be holy men unto me: neither shall all of you eat any flesh that is torn of beasts in the field; all of you shall cast it to the dogs.

29“ਆਪਣੇ ਅਨਾਜ ਭੰਡਾਰਾਂ ਜਾਂ ਆਪਣੇ ਫਲਾਂ ਵਿਚੋਂ ਚੜ੍ਹਾਵੇ ਨੂੰ ਨਾ ਰੋਕੋ। “ਆਪਣੇ ਪੁੱਤਰਾਂ ਵਿੱਚੋਂ ਜੇਠਾ ਪੁੱਤਰ ਮੈਨੂੰ ਦੇਵੋ।

30ਆਪਣੇ ਬਲਦਾਂ ਅਤੇ ਭੇਡਾਂ ਨਾਲ ਵੀ ਅਜਿਹਾ ਹੀ ਕਰੋ। ਉਹਨਾਂ ਨੂੰ ਸੱਤ ਦਿਨ ਆਪਣੀਆਂ ਮਾਵਾਂ ਕੋਲ ਰਹਿਣ ਦਿਓ, ਪਰ ਅੱਠਵੇਂ ਦਿਨ ਮੈਨੂੰ ਦੇ ਦਿਓ।

31“ਤੁਸੀਂ ਮੇਰੇ ਪਵਿੱਤਰ ਲੋਕ ਬਣੋ। ਇਸ ਲਈ ਜੰਗਲੀ ਜਾਨਵਰਾਂ ਦੁਆਰਾ ਪਾੜੇ ਹੋਏ ਜਾਨਵਰ ਦਾ ਮਾਸ ਨਾ ਖਾਓ, ਇਸ ਨੂੰ ਕੁੱਤਿਆਂ ਨੂੰ ਸੁੱਟ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.