ਕੂਚ 22

“ਆਪਣੇ ਅਨਾਜ ਭੰਡਾਰਾਂ ਜਾਂ ਆਪਣੇ ਫਲਾਂ ਵਿਚੋਂ ਚੜ੍ਹਾਵੇ ਨੂੰ ਨਾ ਰੋਕੋ। “ਆਪਣੇ ਪੁੱਤਰਾਂ ਵਿੱਚੋਂ ਜੇਠਾ ਪੁੱਤਰ ਮੈਨੂੰ ਦੇਵੋ।

Exodus 22:29 (UKJV) You shall not delay to offer the first of your ripe fruits, and of your liquors: the firstborn of your sons shall you give unto me.

27ਕਿਉਂਕਿ ਤੁਹਾਡੇ ਗੁਆਂਢੀ ਕੋਲ ਸਿਰਫ ਉਹੀ ਚਾਦਰ ਹੈ। ਹੋਰ ਉਸ ਕੋਲ ਸੌਣ ਲਈ ਕੀ ਹੈ? ਜਦੋਂ ਉਹ ਮੈਨੂੰ ਪੁਕਾਰਦੇ ਹਨ, ਮੈਂ ਸੁਣਾਂਗਾ, ਕਿਉਂਕਿ ਮੈਂ ਦਇਆਵਾਨ ਹਾਂ।

28“ਪਰਮੇਸ਼ਵਰ ਦੀ ਨਿੰਦਿਆ ਨਾ ਕਰੋ ਜਾਂ ਆਪਣੇ ਲੋਕਾਂ ਦੇ ਹਾਕਮ ਨੂੰ ਸਰਾਪ ਨਾ ਦਿਓ।

29“ਆਪਣੇ ਅਨਾਜ ਭੰਡਾਰਾਂ ਜਾਂ ਆਪਣੇ ਫਲਾਂ ਵਿਚੋਂ ਚੜ੍ਹਾਵੇ ਨੂੰ ਨਾ ਰੋਕੋ। “ਆਪਣੇ ਪੁੱਤਰਾਂ ਵਿੱਚੋਂ ਜੇਠਾ ਪੁੱਤਰ ਮੈਨੂੰ ਦੇਵੋ।

30ਆਪਣੇ ਬਲਦਾਂ ਅਤੇ ਭੇਡਾਂ ਨਾਲ ਵੀ ਅਜਿਹਾ ਹੀ ਕਰੋ। ਉਹਨਾਂ ਨੂੰ ਸੱਤ ਦਿਨ ਆਪਣੀਆਂ ਮਾਵਾਂ ਕੋਲ ਰਹਿਣ ਦਿਓ, ਪਰ ਅੱਠਵੇਂ ਦਿਨ ਮੈਨੂੰ ਦੇ ਦਿਓ।

31“ਤੁਸੀਂ ਮੇਰੇ ਪਵਿੱਤਰ ਲੋਕ ਬਣੋ। ਇਸ ਲਈ ਜੰਗਲੀ ਜਾਨਵਰਾਂ ਦੁਆਰਾ ਪਾੜੇ ਹੋਏ ਜਾਨਵਰ ਦਾ ਮਾਸ ਨਾ ਖਾਓ, ਇਸ ਨੂੰ ਕੁੱਤਿਆਂ ਨੂੰ ਸੁੱਟ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.