14ਸੰਦੂਕ ਨੂੰ ਚੁੱਕਣ ਲਈ ਉਸਦੇ ਦੇ ਪਾਸਿਆਂ ਦੇ ਕੜਿਆਂ ਵਿੱਚ ਡੰਡੇ ਪਾਓਣ।
15ਡੰਡਿਆਂ ਨੂੰ ਇਸ ਸੰਦੂਕ ਦੇ ਕੜੇ ਵਿੱਚ ਰਹਿਣ ਦਿਓ ਅਤੇ ਉਹਨਾਂ ਨੂੰ ਹਟਾਉਣਾ ਨਹੀਂ ਹੈ।
16ਫੇਰ ਸੰਦੂਕ ਵਿੱਚ ਨੇਮ ਦੀਆਂ ਫੱਟੀਆਂ ਰੱਖਣਾ ਜੋ ਮੈਂ ਤੈਨੂੰ ਦੇਵਾਂਗਾ।
17“ਸ਼ੁੱਧ ਸੋਨੇ ਦਾ ਬਖਸ਼ੀਸ਼ ਦਾ ਢੱਕਣ ਬਣਾਈ, ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ ਹੋਵੇ।
18ਅਤੇ ਤੂੰ ਸ਼ੁੱਧ ਸੋਨੇ ਦੇ ਦੋ ਕਰੂਬੀ ਬਣਾਈ ਤੂੰ ਉਹਨਾਂ ਨੂੰ ਬਖਸ਼ੀਸ਼ ਦੇ ਢੱਕਣ ਦੇ ਦੋਹਾਂ ਸਿਰਿਆਂ ਤੇ ਲਗਾਈ।