ਕੂਚ 27

“ਤਿੰਨ ਹੱਥ ਉੱਚੀ ਕਿੱਕਰ ਦੀ ਲੱਕੜ ਦੀ ਜਗਵੇਦੀ ਬਣਾਓ। ਇਹ ਚੌਰਸ, ਪੰਜ ਹੱਥ ਲੰਬਾ ਅਤੇ ਪੰਜ ਹੱਥ ਚੌੜਾ ਹੋਣਾ ਚਾਹੀਦਾ ਹੈ।

Exodus 27:1 (UKJV) And you shall make an altar of shittim wood, five cubits long, and five cubits broad; the altar shall be foursquare: and the height thereof shall be three cubits.

1“ਤਿੰਨ ਹੱਥ ਉੱਚੀ ਕਿੱਕਰ ਦੀ ਲੱਕੜ ਦੀ ਜਗਵੇਦੀ ਬਣਾਓ। ਇਹ ਚੌਰਸ, ਪੰਜ ਹੱਥ ਲੰਬਾ ਅਤੇ ਪੰਜ ਹੱਥ ਚੌੜਾ ਹੋਣਾ ਚਾਹੀਦਾ ਹੈ।

2ਚਾਰੇ ਕੋਨਿਆਂ ਵਿੱਚ ਇੱਕ-ਇੱਕ ਸਿੰਗ ਬਣਾਉ ਤਾਂ ਜੋ ਸਿੰਗ ਅਤੇ ਜਗਵੇਦੀ ਇੱਕ ਟੁਕੜੇ ਦੇ ਹੋਣ ਅਤੇ ਜਗਵੇਦੀ ਨੂੰ ਪਿੱਤਲ ਨਾਲ ਮੜ੍ਹ ਦਿਓ।

3ਜਗਵੇਦੀ ਤੋਂ ਸੁਆਹ ਇਕੱਠੀ ਕਰਨ ਲਈ ਭਾਂਡੇ, ਬੇਲਚੇ, ਛਿੜਕਣ ਵਾਲੇ ਕਟੋਰੇ, ਮੀਟ ਲਈ ਚਮਚੇ ਅਤੇ ਚੁੱਲੇ ਪਿੱਤਲ ਦੇ ਬਣਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.