ਕੂਚ 28

ਦੋ ਪੱਥਰਾਂ ਦੇ ਉੱਪਰ ਇਸਰਾਏਲ ਦੇ ਪੁੱਤਰਾਂ ਦੇ ਨਾਮ ਉੱਕਰੀ ਜਿਵੇਂ ਇੱਕ ਕੱਟਣ ਵਾਲਾ ਕਾਰੀਗਰ ਇੱਕ ਮੋਹਰ ਉੱਕਰਦਾ ਹੈ। ਫਿਰ ਉਹਨਾਂ ਪੱਥਰਾਂ ਵਿੱਚ ਸੋਨਾ ਭਰ ਦੇਵੀਂ।

Exodus 28:11 (UKJV) With the work of an engraver in stone, like the engravings of a signet, shall you engrave the two stones with the names of the children of Israel: you shall make them to be set in casings of gold.

9“ਦੋ ਸੁਲੇਮਾਨੀ ਪੱਥਰ ਲਓ ਅਤੇ ਉਹਨਾਂ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਲਿਖੀ।

10ਉਨ੍ਹਾਂ ਦੇ ਜਨਮ ਦੇ ਅਨੁਸਾਰ ਉਹਨਾਂ ਦੇ ਛੇ ਨਾਮ ਇੱਕ ਪੱਥਰ ਉੱਤੇ ਅਤੇ ਬਾਕੀ ਛੇ ਨਾਮ ਦੂਜੇ ਪੱਥਰ ਉੱਤੇ ਲਿਖੀ।

11ਦੋ ਪੱਥਰਾਂ ਦੇ ਉੱਪਰ ਇਸਰਾਏਲ ਦੇ ਪੁੱਤਰਾਂ ਦੇ ਨਾਮ ਉੱਕਰੀ ਜਿਵੇਂ ਇੱਕ ਕੱਟਣ ਵਾਲਾ ਕਾਰੀਗਰ ਇੱਕ ਮੋਹਰ ਉੱਕਰਦਾ ਹੈ। ਫਿਰ ਉਹਨਾਂ ਪੱਥਰਾਂ ਵਿੱਚ ਸੋਨਾ ਭਰ ਦੇਵੀਂ।

12ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਇਹ ਦੋਵੇਂ ਪੱਥਰ ਰੱਖੀਂ। ਉਹ ਇਸਰਾਏਲ ਦੇ ਪੁੱਤਰਾਂ ਲਈ ਯਾਦਗਿਰੀ ਦੇ ਪੱਥਰ ਹੋਣ। ਇਸ ਤਰ੍ਹਾਂ ਹਾਰੋਨ ਉਨ੍ਹਾਂ ਦੇ ਨਾਮ ਯਾਹਵੇਹ ਦੇ ਅੱਗੇ ਆਪਣੇ ਦੋਹਾਂ ਮੋਢਿਆਂ ਉੱਤੇ ਯਾਦਗਿਰੀ ਲਈ ਲੈ ਜਾਵੇ।

13ਸੋਨੇ ਨਾਲ ਭਰੇ ਖਾਨੇ ਬਣਾਈ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.