ਕੂਚ 28

“ਦੋ ਸੁਲੇਮਾਨੀ ਪੱਥਰ ਲਓ ਅਤੇ ਉਹਨਾਂ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਲਿਖੀ।

Exodus 28:9 (UKJV) And you shall take two onyx stones, and grave on them the names of the children of Israel:

7ਇਸਦੇ ਦੋ ਮੋਢੇ ਦੇ ਟੁਕੜੇ ਇਸਦੇ ਦੋ ਕੋਨਿਆਂ ਨਾਲ ਜੁੜੇ ਹੋਣੇ ਚਾਹੀਦੇ ਹਨ, ਇਸ ਲਈ ਇਸ ਨੂੰ ਬੰਨ੍ਹਿਆ ਜਾ ਸਕਦਾ ਹੈ।

8ਅਤੇ ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਸ ਦੇ ਉੱਤੇ ਹੈ ਜਿਹ ਦੇ ਨਾਲ ਉਹ ਕੱਸਿਆ ਜਾਵੇ ਉਸ ਦੇ ਕੰਮ ਅਨੁਸਾਰ ਉਸੇ ਤੋਂ ਹੋਵੇ ਅਰਥਾਤ ਸੋਨੇ ਅਤੇ ਨੀਲੇ ਬੈਂਗਣੀ ਕਿਰਮਚੀ ਅਤੇ ਵਧੀਆ ਸੂਤੀ ਦੇ ਨਾਲ ਉਣੇ ਹੋਏ ਕਤਾਨ ਦਾ ਹੋਵੇ।

9“ਦੋ ਸੁਲੇਮਾਨੀ ਪੱਥਰ ਲਓ ਅਤੇ ਉਹਨਾਂ ਉੱਤੇ ਇਸਰਾਏਲ ਦੇ ਪੁੱਤਰਾਂ ਦੇ ਨਾਮ ਲਿਖੀ।

10ਉਨ੍ਹਾਂ ਦੇ ਜਨਮ ਦੇ ਅਨੁਸਾਰ ਉਹਨਾਂ ਦੇ ਛੇ ਨਾਮ ਇੱਕ ਪੱਥਰ ਉੱਤੇ ਅਤੇ ਬਾਕੀ ਛੇ ਨਾਮ ਦੂਜੇ ਪੱਥਰ ਉੱਤੇ ਲਿਖੀ।

11ਦੋ ਪੱਥਰਾਂ ਦੇ ਉੱਪਰ ਇਸਰਾਏਲ ਦੇ ਪੁੱਤਰਾਂ ਦੇ ਨਾਮ ਉੱਕਰੀ ਜਿਵੇਂ ਇੱਕ ਕੱਟਣ ਵਾਲਾ ਕਾਰੀਗਰ ਇੱਕ ਮੋਹਰ ਉੱਕਰਦਾ ਹੈ। ਫਿਰ ਉਹਨਾਂ ਪੱਥਰਾਂ ਵਿੱਚ ਸੋਨਾ ਭਰ ਦੇਵੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.