ਕੂਚ 29

“ਇਹ ਉਹ ਹੈ ਜੋ ਤੁਸੀਂ ਉਹਨਾਂ ਨੂੰ ਪਵਿੱਤਰ ਕਰਨ ਲਈ ਕਰਨਾ ਹੈ, ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ ਜਿਸ ਵਿੱਚ ਇੱਕ ਬਲਦ ਅਤੇ ਦੋ ਭੇਡੂ ਬਿਨਾਂ ਕਿਸੇ ਨੁਕਸ ਦੇ ਲਵੀਂ।

Exodus 29:1 (UKJV) And this is the thing that you shall do unto them to hallow them, to minister unto me in the priest's office: Take one young bullock, and two rams without blemish,

1“ਇਹ ਉਹ ਹੈ ਜੋ ਤੁਸੀਂ ਉਹਨਾਂ ਨੂੰ ਪਵਿੱਤਰ ਕਰਨ ਲਈ ਕਰਨਾ ਹੈ, ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ ਜਿਸ ਵਿੱਚ ਇੱਕ ਬਲਦ ਅਤੇ ਦੋ ਭੇਡੂ ਬਿਨਾਂ ਕਿਸੇ ਨੁਕਸ ਦੇ ਲਵੀਂ।

2ਅਤੇ ਸਭ ਤੋਂ ਵਧੀਆ ਕਣਕ ਦੇ ਆਟੇ ਤੋਂ ਗੋਲ ਰੋਟੀਆਂ ਜੋ ਬਿਨਾਂ ਖਮੀਰ ਤੋਂ ਹੋਣ ਫਿਰ ਜ਼ੈਤੂਨ ਦੇ ਤੇਲ ਨਾਲ ਚੋਪੜੇ ਹੋਏ ਪੂੜੇ ਬਣਾਈ।

3ਉਹਨਾਂ ਨੂੰ ਇੱਕ ਟੋਕਰੀ ਵਿੱਚ ਪਾਓ ਅਤੇ ਉਹਨਾਂ ਨੂੰ ਬਲਦ ਅਤੇ ਦੋ ਭੇਡੂਆਂ ਸਮੇਤ ਨੇੜੇ ਲਿਆਵੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.