ਕੂਚ 30

ਹੋਮ ਬਲੀ ਦੀ ਜਗਵੇਦੀ ਨੂੰ, ਉਸ ਦੇ ਸਾਰੇ ਭਾਂਡੇ ਤੇ ਸਮਾਨ ਨੂੰ ਨਾਲ ਹੀ ਹੌਦ ਅਤੇ ਉਸ ਦੀ ਚੌਂਕੀ ਨੂੰ ਅਭਿਸ਼ੇਕ ਕਰਨ।

Exodus 30:28 (UKJV) And the altar of burnt offering with all his vessels, and the vessel that holds water and his foot.

26ਫਿਰ ਇਸ ਤੇਲ ਦੇ ਨਾਲ ਮੰਡਲੀ ਦੇ ਤੰਬੂ, ਨੇਮ ਦੇ ਸੰਦੂਕ ਨੂੰ,

27ਮੇਜ਼ ਅਤੇ ਉਸ ਦੀਆਂ ਸਾਰੀਆਂ ਵਸਤਾਂ, ਸ਼ਮਾਦਾਨ ਅਤੇ ਉਸ ਦਾ ਸਮਾਨ, ਧੂਪ ਦੀ ਜਗਵੇਦੀ,

28ਹੋਮ ਬਲੀ ਦੀ ਜਗਵੇਦੀ ਨੂੰ, ਉਸ ਦੇ ਸਾਰੇ ਭਾਂਡੇ ਤੇ ਸਮਾਨ ਨੂੰ ਨਾਲ ਹੀ ਹੌਦ ਅਤੇ ਉਸ ਦੀ ਚੌਂਕੀ ਨੂੰ ਅਭਿਸ਼ੇਕ ਕਰਨ।

29ਤੂੰ ਉਹਨਾਂ ਨੂੰ ਪਵਿੱਤਰ ਕਰੀਂ ਤਾਂ ਜੋ ਉਹ ਬਹੁਤ ਪਵਿੱਤਰ ਹੋਣ ਅਤੇ ਜੋ ਵੀ ਉਹਨਾਂ ਨੂੰ ਛੂਹੇਗਾ ਉਹ ਪਵਿੱਤਰ ਹੋਵੇਗਾ।

30“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮਸਹ ਕਰੋ ਅਤੇ ਉਹਨਾਂ ਨੂੰ ਪਵਿੱਤਰ ਕਰੋ ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.