ਕੂਚ 30

ਤੂੰ ਉਹਨਾਂ ਨੂੰ ਪਵਿੱਤਰ ਕਰੀਂ ਤਾਂ ਜੋ ਉਹ ਬਹੁਤ ਪਵਿੱਤਰ ਹੋਣ ਅਤੇ ਜੋ ਵੀ ਉਹਨਾਂ ਨੂੰ ਛੂਹੇਗਾ ਉਹ ਪਵਿੱਤਰ ਹੋਵੇਗਾ।

Exodus 30:29 (UKJV) And you shall sanctify them, that they may be most holy: whatsoever touches them shall be holy.

27ਮੇਜ਼ ਅਤੇ ਉਸ ਦੀਆਂ ਸਾਰੀਆਂ ਵਸਤਾਂ, ਸ਼ਮਾਦਾਨ ਅਤੇ ਉਸ ਦਾ ਸਮਾਨ, ਧੂਪ ਦੀ ਜਗਵੇਦੀ,

28ਹੋਮ ਬਲੀ ਦੀ ਜਗਵੇਦੀ ਨੂੰ, ਉਸ ਦੇ ਸਾਰੇ ਭਾਂਡੇ ਤੇ ਸਮਾਨ ਨੂੰ ਨਾਲ ਹੀ ਹੌਦ ਅਤੇ ਉਸ ਦੀ ਚੌਂਕੀ ਨੂੰ ਅਭਿਸ਼ੇਕ ਕਰਨ।

29ਤੂੰ ਉਹਨਾਂ ਨੂੰ ਪਵਿੱਤਰ ਕਰੀਂ ਤਾਂ ਜੋ ਉਹ ਬਹੁਤ ਪਵਿੱਤਰ ਹੋਣ ਅਤੇ ਜੋ ਵੀ ਉਹਨਾਂ ਨੂੰ ਛੂਹੇਗਾ ਉਹ ਪਵਿੱਤਰ ਹੋਵੇਗਾ।

30“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮਸਹ ਕਰੋ ਅਤੇ ਉਹਨਾਂ ਨੂੰ ਪਵਿੱਤਰ ਕਰੋ ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ।

31ਇਸਰਾਏਲੀਆਂ ਨੂੰ ਆਖ, ‘ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਮੇਰਾ ਪਵਿੱਤਰ ਮਸਹ ਕਰਨ ਵਾਲਾ ਤੇਲ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.