ਕੂਚ 30

ਫਿਰ ਇਸ ਤੇਲ ਦੇ ਨਾਲ ਮੰਡਲੀ ਦੇ ਤੰਬੂ, ਨੇਮ ਦੇ ਸੰਦੂਕ ਨੂੰ,

Exodus 30:26 (UKJV) And you shall anoint the tabernacle of the congregation therewith, and the ark of the testimony,

24ਪੰਜ ਸੌ ਸ਼ੈਕੇਲ ਕੈਸੀਆ ਸਭ ਕੁਝ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਅਤੇ ਜ਼ੈਤੂਨ ਦਾ ਤੇਲ ਦਾ ਇੱਕ ਹੀਨ।

25ਇਹਨਾਂ ਨੂੰ ਇੱਕ ਪਵਿੱਤਰ ਮਸਹ ਕਰਨ ਵਾਲੇ ਤੇਲ ਵਿੱਚ, ਇੱਕ ਸੁਗੰਧਿਤ ਮਿਸ਼ਰਣ, ਇੱਕ ਅਤਰ ਦਾ ਕੰਮ ਬਣਾਈ। ਇਹ ਮਸਹ ਕਰਨ ਵਾਲਾ ਪਵਿੱਤਰ ਤੇਲ ਹੋਵੇਗਾ।

26ਫਿਰ ਇਸ ਤੇਲ ਦੇ ਨਾਲ ਮੰਡਲੀ ਦੇ ਤੰਬੂ, ਨੇਮ ਦੇ ਸੰਦੂਕ ਨੂੰ,

27ਮੇਜ਼ ਅਤੇ ਉਸ ਦੀਆਂ ਸਾਰੀਆਂ ਵਸਤਾਂ, ਸ਼ਮਾਦਾਨ ਅਤੇ ਉਸ ਦਾ ਸਮਾਨ, ਧੂਪ ਦੀ ਜਗਵੇਦੀ,

28ਹੋਮ ਬਲੀ ਦੀ ਜਗਵੇਦੀ ਨੂੰ, ਉਸ ਦੇ ਸਾਰੇ ਭਾਂਡੇ ਤੇ ਸਮਾਨ ਨੂੰ ਨਾਲ ਹੀ ਹੌਦ ਅਤੇ ਉਸ ਦੀ ਚੌਂਕੀ ਨੂੰ ਅਭਿਸ਼ੇਕ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.