ਕੂਚ 30

ਪੰਜ ਸੌ ਸ਼ੈਕੇਲ ਕੈਸੀਆ ਸਭ ਕੁਝ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਅਤੇ ਜ਼ੈਤੂਨ ਦਾ ਤੇਲ ਦਾ ਇੱਕ ਹੀਨ।

Exodus 30:24 (UKJV) And of cassia five hundred shekels, after the shekel of the sanctuary, and of oil olive an hin:

22ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

23“ਹੇਠ ਦਿੱਤੇ ਬਰੀਕ ਮਸਾਲੇ ਲਵੀਂ ਜਿਸ ਵਿੱਚ ਪੰਜ ਸੌ ਸ਼ੈਕੇਲ ਤਰਲ ਗੰਧਰਸ, ਅੱਧਾ (ਯਾਨੀ ਦੋ ਸੌ ਪੰਜਾਹ ਸ਼ੈਕੇਲ) ਸੁਗੰਧਿਤ ਦਾਲਚੀਨੀ, ਦੋ ਸੌ ਪੰਜਾਹ ਸ਼ੈਕੇਲ ਸੁਗੰਧਿਤ ਕੈਲਾਮਸ,

24ਪੰਜ ਸੌ ਸ਼ੈਕੇਲ ਕੈਸੀਆ ਸਭ ਕੁਝ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਅਤੇ ਜ਼ੈਤੂਨ ਦਾ ਤੇਲ ਦਾ ਇੱਕ ਹੀਨ।

25ਇਹਨਾਂ ਨੂੰ ਇੱਕ ਪਵਿੱਤਰ ਮਸਹ ਕਰਨ ਵਾਲੇ ਤੇਲ ਵਿੱਚ, ਇੱਕ ਸੁਗੰਧਿਤ ਮਿਸ਼ਰਣ, ਇੱਕ ਅਤਰ ਦਾ ਕੰਮ ਬਣਾਈ। ਇਹ ਮਸਹ ਕਰਨ ਵਾਲਾ ਪਵਿੱਤਰ ਤੇਲ ਹੋਵੇਗਾ।

26ਫਿਰ ਇਸ ਤੇਲ ਦੇ ਨਾਲ ਮੰਡਲੀ ਦੇ ਤੰਬੂ, ਨੇਮ ਦੇ ਸੰਦੂਕ ਨੂੰ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.