ਕੂਚ 30

“ਹੇਠ ਦਿੱਤੇ ਬਰੀਕ ਮਸਾਲੇ ਲਵੀਂ ਜਿਸ ਵਿੱਚ ਪੰਜ ਸੌ ਸ਼ੈਕੇਲ ਤਰਲ ਗੰਧਰਸ, ਅੱਧਾ (ਯਾਨੀ ਦੋ ਸੌ ਪੰਜਾਹ ਸ਼ੈਕੇਲ) ਸੁਗੰਧਿਤ ਦਾਲਚੀਨੀ, ਦੋ ਸੌ ਪੰਜਾਹ ਸ਼ੈਕੇਲ ਸੁਗੰਧਿਤ ਕੈਲਾਮਸ,

Exodus 30:23 (UKJV) Take you also unto you principal spices, of pure myrrh five hundred shekels, and of sweet cinnamon half so much, even two hundred and fifty shekels, and of sweet calamus two hundred and fifty shekels,

21ਉਹ ਆਪਣੇ ਹੱਥ ਪੈਰ ਧੋ ਲੈਣ ਤਾਂ ਜੋ ਉਹ ਮਰ ਨਾ ਜਾਣ। ਇਹ ਹਾਰੋਨ ਅਤੇ ਉਸਦੇ ਉੱਤਰਾਧਿਕਾਰੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੋਵੇਗਾ।”

22ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

23“ਹੇਠ ਦਿੱਤੇ ਬਰੀਕ ਮਸਾਲੇ ਲਵੀਂ ਜਿਸ ਵਿੱਚ ਪੰਜ ਸੌ ਸ਼ੈਕੇਲ ਤਰਲ ਗੰਧਰਸ, ਅੱਧਾ (ਯਾਨੀ ਦੋ ਸੌ ਪੰਜਾਹ ਸ਼ੈਕੇਲ) ਸੁਗੰਧਿਤ ਦਾਲਚੀਨੀ, ਦੋ ਸੌ ਪੰਜਾਹ ਸ਼ੈਕੇਲ ਸੁਗੰਧਿਤ ਕੈਲਾਮਸ,

24ਪੰਜ ਸੌ ਸ਼ੈਕੇਲ ਕੈਸੀਆ ਸਭ ਕੁਝ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਅਤੇ ਜ਼ੈਤੂਨ ਦਾ ਤੇਲ ਦਾ ਇੱਕ ਹੀਨ।

25ਇਹਨਾਂ ਨੂੰ ਇੱਕ ਪਵਿੱਤਰ ਮਸਹ ਕਰਨ ਵਾਲੇ ਤੇਲ ਵਿੱਚ, ਇੱਕ ਸੁਗੰਧਿਤ ਮਿਸ਼ਰਣ, ਇੱਕ ਅਤਰ ਦਾ ਕੰਮ ਬਣਾਈ। ਇਹ ਮਸਹ ਕਰਨ ਵਾਲਾ ਪਵਿੱਤਰ ਤੇਲ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.