ਕੂਚ 33

ਫਿਰ ਮੈਂ ਆਪਣਾ ਹੱਥ ਹਟਾ ਦਿਆਂਗਾ ਅਤੇ ਤੂੰ ਮੇਰੀ ਪਿੱਠ ਵੇਖੇਗਾ ਪਰ ਮੇਰਾ ਚਿਹਰਾ ਨਹੀਂ ਦਿੱਸੇਗਾ।”

Exodus 33:23 (UKJV) And I will take away mine hand, and you shall see my back parts: but my face shall not be seen.

21ਤਦ ਯਾਹਵੇਹ ਨੇ ਕਿਹਾ, “ਮੇਰੇ ਨੇੜੇ ਇੱਕ ਜਗ੍ਹਾ ਹੈ ਅਤੇ ਉੱਥੇ ਤੂੰ ਇੱਕ ਚੱਟਾਨ ਉੱਤੇ ਖੜ੍ਹੇ ਹੋ ਜਾਵੀ।

22ਜਦੋਂ ਮੇਰੀ ਮਹਿਮਾ ਲੰਘੇਗੀ, ਮੈਂ ਤੈਨੂੰ ਪੱਥਰ ਦੀ ਇੱਕ ਖੰਧਰ ਵਿੱਚ ਪਾਵਾਂਗਾ ਅਤੇ ਲੰਘਣ ਦੇ ਵੇਲੇ ਤੈਨੂੰ ਆਪਣੇ ਹੱਥਾਂ ਨਾਲ ਢੱਕਾਂਗਾ।

23ਫਿਰ ਮੈਂ ਆਪਣਾ ਹੱਥ ਹਟਾ ਦਿਆਂਗਾ ਅਤੇ ਤੂੰ ਮੇਰੀ ਪਿੱਠ ਵੇਖੇਗਾ ਪਰ ਮੇਰਾ ਚਿਹਰਾ ਨਹੀਂ ਦਿੱਸੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.