ਕੂਚ 37

ਉਸਨੇ ਇੱਕ ਕਰੂਬੀ ਇੱਕ ਸਿਰੇ ਉੱਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ਉੱਤੇ ਬਣਾਇਆ। ਦੋਹਾਂ ਸਿਰਿਆਂ ਤੇ ਉਸਨੇ ਉਹਨਾਂ ਨੂੰ ਢੱਕਣ ਦੇ ਨਾਲ ਇੱਕ ਟੁਕੜੇ ਦਾ ਬਣਾਇਆ।

Exodus 37:8 (UKJV) One cherub on the end on this side, and another cherub on the other end on that side: out of the mercy seat made he the cherubims on the two ends thereof.

6ਉਸ ਨੇ ਪ੍ਰਾਸਚਿਤ ਦਾ ਢੱਕਣ ਸ਼ੁੱਧ ਸੋਨੇ ਦਾ ਬਣਾਇਆ, ਢਾਈ ਹੱਥ ਲੰਮਾ ਅਤੇ ਡੇਢ ਹੱਥ ਚੌੜਾ।

7ਫਿਰ ਉਸਨੇ ਢੱਕਣ ਦੇ ਸਿਰੇ ਉੱਤੇ ਹਥੌੜੇ ਵਾਲੇ ਸੋਨੇ ਦੇ ਦੋ ਕਰੂਬੀ ਫ਼ਰਿਸ਼ਤੇ ਬਣਾਏ।

8ਉਸਨੇ ਇੱਕ ਕਰੂਬੀ ਇੱਕ ਸਿਰੇ ਉੱਤੇ ਅਤੇ ਦੂਜਾ ਕਰੂਬੀ ਦੂਜੇ ਸਿਰੇ ਉੱਤੇ ਬਣਾਇਆ। ਦੋਹਾਂ ਸਿਰਿਆਂ ਤੇ ਉਸਨੇ ਉਹਨਾਂ ਨੂੰ ਢੱਕਣ ਦੇ ਨਾਲ ਇੱਕ ਟੁਕੜੇ ਦਾ ਬਣਾਇਆ।

9ਕਰੂਬੀਆਂ ਨੇ ਆਪਣੇ ਦੋਵੇਂ ਖੰਭ ਉੱਪਰ ਵੱਲ ਫੈਲਾਏ ਹੋਏ ਸਨ, ਉਹਨਾਂ ਦੇ ਖੰਭ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਸਨ। ਉਹਨਾਂ ਦੇ ਮੂੰਹ ਆਹਮੋ-ਸਾਹਮਣੇ ਸਨ ਅਤੇ ਕਰੂਬੀਆਂ ਦੇ ਮੂੰਹ ਪ੍ਰਾਸਚਿਤ ਦੇ ਸਰਪੋਸ਼ ਵੱਲ ਸਨ।

10ਉਹਨਾਂ ਨੇ ਕਿੱਕਰ ਦੀ ਲੱਕੜ ਦਾ ਮੇਜ਼ ਬਣਾਇਆ, ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.