ਕੂਚ 38

ਇਸਰਾਏਲੀਆਂ ਨੇ, ਜੋ ਵੀਹ ਸਾਲਾਂ ਤੋਂ ਵੱਧ ਉਮਰ ਦੇ ਸਨ, ਕੁੱਲ 6,03,550 ਵਿਅਕਤੀਆਂ ਨੇ ਪਵਿੱਤਰ ਸਥਾਨ ਦੇ ਭਾਰ ਅਨੁਸਾਰ ਅੱਧਾ ਸ਼ੈਕੇਲ, ਜਾਂ ਛੇ ਗ੍ਰਾਮ ਦਾ ਤੋਲ ਦਿੱਤਾ।

Exodus 38:26 (UKJV) A bekah for every man, that is, half a shekel, after the shekel of the sanctuary, for every one that went to be numbered, from twenty years old and upward, for six hundred thousand and three thousand and five hundred and fifty men.

24ਪਵਿੱਤਰ ਸਥਾਨ ਦੀ ਉਸਾਰੀ ਲਈ ਦਾਨ ਕੀਤੇ ਗਏ ਸੋਨੇ ਦੀ ਮਾਤਰਾ ਪਵਿੱਤਰ ਸਥਾਨ ਦੇ ਭਾਰ ਦੇ ਅਨੁਸਾਰ ਇੱਕ ਹਜ਼ਾਰ ਦੋ ਕਿਲੋਗ੍ਰਾਮ ਸੀ।

25ਇਸਰਾਏਲੀਆਂ ਨੇ ਪਵਿੱਤਰ ਸਥਾਨ ਲਈ ਜੋ ਚਾਂਦੀ ਦਾਨ ਕੀਤੀ ਸੀ, ਉਹ ਪਵਿੱਤਰ ਸਥਾਨ ਦੇ ਭਾਰ ਦੇ ਅਨੁਸਾਰ ਲਗਭਗ ਤਿੰਨ ਹਜ਼ਾਰ ਪੰਜ ਸੌ ਵੀਹ ਕਿਲੋਗ੍ਰਾਮ ਸੀ।

26ਇਸਰਾਏਲੀਆਂ ਨੇ, ਜੋ ਵੀਹ ਸਾਲਾਂ ਤੋਂ ਵੱਧ ਉਮਰ ਦੇ ਸਨ, ਕੁੱਲ 6,03,550 ਵਿਅਕਤੀਆਂ ਨੇ ਪਵਿੱਤਰ ਸਥਾਨ ਦੇ ਭਾਰ ਅਨੁਸਾਰ ਅੱਧਾ ਸ਼ੈਕੇਲ, ਜਾਂ ਛੇ ਗ੍ਰਾਮ ਦਾ ਤੋਲ ਦਿੱਤਾ।

27ਪਵਿੱਤਰ ਸਥਾਨ ਅਤੇ ਅੰਦਰ ਦੇ ਪਰਦਿਆਂ ਲਈ ਲਗਭਗ ਸਾਢੇ ਤਿੰਨ ਹਜ਼ਾਰ ਕਿਲੋਗ੍ਰਾਮ ਚਾਂਦੀ ਦੀ ਵਰਤੋਂ ਕੀਤੀ ਗਈ ਸੀ ਸਾਢੇ ਤਿੰਨ ਹਜ਼ਾਰ ਕਿਲੋਗ੍ਰਾਮ ਚਾਂਦੀ ਤੋਂ ਇੱਕ ਸੌ ਕੁਰਸੀਆਂ ਬਣਾਈਆਂ ਗਈਆਂ ਸਨ ਇੱਕ ਕੁਰਸੀ ਲਈ ਲਗਭਗ ਪੈਂਤੀ ਕਿਲੋਗ੍ਰਾਮ ਚਾਂਦੀ ਦੀ ਵਰਤੋਂ ਕੀਤੀ ਗਈ ਸੀ।

28ਬਚਾਈ ਗਈ ਵੀਹ ਕਿਲੋ ਚਾਂਦੀ ਦੀ ਵਰਤੋਂ ਮੀਨਾਰ ਦੀਆਂ ਕੜੀਆਂ ਬਣਾਉਣ ਅਤੇ ਉੱਪਰਲੇ ਹਿੱਸੇ ਲਈ ਪੱਟੀਆਂ ਬਣਾਉਣ ਲਈ ਕੀਤੀ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.