ਕੂਚ 39

ਫਿਰ ਉਹਨਾਂ ਨੇ ਇਸ ਉੱਤੇ ਕੀਮਤੀ ਪੱਥਰਾਂ ਦੀਆਂ ਚਾਰ ਕਤਾਰਾਂ ਬਣਾਈਆਂ। ਪਹਿਲੀ ਕਤਾਰ ਵਿੱਚ ਲਾਲ ਅਕੀਕ, ਪੁਖਰਾਜ ਅਤੇ ਬਿਲੌਰ ਲੱਗੇ ਹੋਏ ਸਨ;

Exodus 39:10 (UKJV) And they set in it four rows of stones: the first row was a ruby, a topaz, and a carbuncle: this was the first row.

8ਉਹਨਾਂ ਨੇ ਸੀਨਾ ਬੰਦ ਬਣਾਇਆ ਜੋ ਇੱਕ ਹੁਨਰਮੰਦ ਕਾਰੀਗਰ ਦਾ ਕੰਮ ਸੀ। ਉਹਨਾਂ ਨੇ ਉਸ ਨੂੰ ਏਫ਼ੋਦ ਵਰਗਾ ਬਣਾਇਆ ਜੋ ਸੋਨੇ, ਨੀਲੇ, ਬੈਂਗਣੀ ਅਤੇ ਕਿਰਮਚੀ ਧਾਗੇ ਅਤੇ ਬਾਰੀਕ ਉਣੇ ਹੋਏ ਵਧੀਆ ਸੂਤੀ ਕੱਪੜੇ ਦਾ ਬਣਿਆ ਸੀ।

9ਉਹਨਾਂ ਨੇ ਸੀਨੇ ਬੰਦ ਨੂੰ ਚੌਰਸ ਅਤੇ ਦੋਹਰਾ ਬਣਾਇਆ। ਉਸਦੀ ਲੰਬਾਈ ਇੱਕ ਗਿੱਠ ਅਤੇ ਉਹ ਦੋਹਰਾ ਸੀ।

10ਫਿਰ ਉਹਨਾਂ ਨੇ ਇਸ ਉੱਤੇ ਕੀਮਤੀ ਪੱਥਰਾਂ ਦੀਆਂ ਚਾਰ ਕਤਾਰਾਂ ਬਣਾਈਆਂ। ਪਹਿਲੀ ਕਤਾਰ ਵਿੱਚ ਲਾਲ ਅਕੀਕ, ਪੁਖਰਾਜ ਅਤੇ ਬਿਲੌਰ ਲੱਗੇ ਹੋਏ ਸਨ;

11ਦੂਜੀ ਕਤਾਰ ਵਿੱਚ ਫਿਰੋਜ਼ੀ, ਨੀਲਮ, ਅਤੇ ਇੱਕ ਹੀਰਾ ਸੀ;

12ਤੀਜੀ ਕਤਾਰ ਵਿੱਚ ਜ਼ਰਕਨ, ਹਰੀ ਅਕੀਕ ਅਤੇ ਕਟਹਿਲਾ ਸੀ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.