ਕੂਚ 39

ਸੋਨੇ ਦੀਆਂ ਘੰਟੀਆਂ ਅਤੇ ਇੱਕ ਅਨਾਰ ਫੇਰ ਇੱਕ ਘੁੰਗਰੂ ਅਤੇ ਇੱਕ ਅਨਾਰ ਚੋਗੇ ਦੇ ਹੇਠਲੇ ਪੱਲੇ ਦੇ ਘੇਰੇ ਉੱਤੇ ਸੀ ਆਦਿ ਇਹ ਉਹਨਾਂ ਨੇ ਮੋਸ਼ੇਹ ਨੂੰ ਯਾਹਵੇਹ ਵੱਲੋ ਮਿਲੀ ਆਗਿਆ ਦੇ ਅਨੁਸਾਰ ਬਣਾਇਆ।

Exodus 39:26 (UKJV) A bell and a pomegranate, a bell and a pomegranate, round about the hem of the robe to minister in; as the LORD commanded Moses.

24ਉਹਨਾਂ ਨੇ ਅਨਾਰ ਇਸ ਕੱਪੜੇ ਦੇ ਕਿਨਾਰੇ ਉੱਤੇ ਨੀਲੇ, ਬੈਂਗਣੀ ਅਤੇ ਲਾਲ, ਬਾਰੀਕ ਵੰਡੇ ਹੋਏ ਸੁਣ ਦੇ ਰੇਸ਼ਿਆਂ ਤੋਂ ਬਣਾਏ ਗਏ ਸਨ।

25ਅਤੇ ਉਹਨਾਂ ਨੇ ਸ਼ੁੱਧ ਸੋਨੇ ਦੀਆਂ ਘੰਟੀਆਂ ਬਣਾਈਆਂ ਅਤੇ ਉਹਨਾਂ ਨੂੰ ਅਨਾਰਾਂ ਦੇ ਵਿਚਕਾਰ ਟੋਏ ਦੇ ਦੁਆਲੇ ਜੋੜਿਆ।

26ਸੋਨੇ ਦੀਆਂ ਘੰਟੀਆਂ ਅਤੇ ਇੱਕ ਅਨਾਰ ਫੇਰ ਇੱਕ ਘੁੰਗਰੂ ਅਤੇ ਇੱਕ ਅਨਾਰ ਚੋਗੇ ਦੇ ਹੇਠਲੇ ਪੱਲੇ ਦੇ ਘੇਰੇ ਉੱਤੇ ਸੀ ਆਦਿ ਇਹ ਉਹਨਾਂ ਨੇ ਮੋਸ਼ੇਹ ਨੂੰ ਯਾਹਵੇਹ ਵੱਲੋ ਮਿਲੀ ਆਗਿਆ ਦੇ ਅਨੁਸਾਰ ਬਣਾਇਆ।

27ਹਾਰੋਨ ਅਤੇ ਉਸ ਦੇ ਪੁੱਤਰਾਂ ਲਈ, ਵਧੀਆ ਸੂਤੀ ਦੇ ਕੁੜਤੇ ਬਣਾਏ।

28ਅਤੇ ਮਹੀਨ ਕਤਾਨ ਦੀ ਪੱਗੜੀ, ਵਧੀਆ ਸੂਤੀ ਦੀਆਂ ਟੋਪੀਆਂ ਅਤੇ ਉਣੇ ਹੋਏ ਵਧੀਆ ਸੂਤੀ ਦੇ ਕੱਛਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.