ਕੂਚ 39

ਉਹਨਾਂ ਨੇ ਅਨਾਰ ਇਸ ਕੱਪੜੇ ਦੇ ਕਿਨਾਰੇ ਉੱਤੇ ਨੀਲੇ, ਬੈਂਗਣੀ ਅਤੇ ਲਾਲ, ਬਾਰੀਕ ਵੰਡੇ ਹੋਏ ਸੁਣ ਦੇ ਰੇਸ਼ਿਆਂ ਤੋਂ ਬਣਾਏ ਗਏ ਸਨ।

Exodus 39:24 (UKJV) And they made upon the hems of the robe pomegranates of blue, and purple, and scarlet, and twined linen.

22ਉਹਨਾਂ ਨੇ ਏਫ਼ੋਦ ਦੇ ਚੋਲੇ ਨੂੰ ਪੂਰੀ ਤਰ੍ਹਾਂ ਨੀਲੇ ਕੱਪੜੇ ਦਾ ਬਣਾਇਆ ਇੱਕ ਕਸੀਦੇਕਾਰੀ ਦਾ ਕੰਮ,

23ਚੋਗੇ ਦੇ ਵਿਚਕਾਰ ਸਿਰ ਪਾਉਣ ਲਈ ਇੱਕ ਛੇਕ ਰੱਖਿਆ ਅਤੇ ਛੇਕ ਦੇ ਚੁਫੇਰੇ ਇੱਕ ਕੱਪੜੇ ਦੀ ਬੰਨੀ ਬਣਾਈ ਤਾਂ ਜੋ ਉਹ ਨਾ ਫਟੇ।

24ਉਹਨਾਂ ਨੇ ਅਨਾਰ ਇਸ ਕੱਪੜੇ ਦੇ ਕਿਨਾਰੇ ਉੱਤੇ ਨੀਲੇ, ਬੈਂਗਣੀ ਅਤੇ ਲਾਲ, ਬਾਰੀਕ ਵੰਡੇ ਹੋਏ ਸੁਣ ਦੇ ਰੇਸ਼ਿਆਂ ਤੋਂ ਬਣਾਏ ਗਏ ਸਨ।

25ਅਤੇ ਉਹਨਾਂ ਨੇ ਸ਼ੁੱਧ ਸੋਨੇ ਦੀਆਂ ਘੰਟੀਆਂ ਬਣਾਈਆਂ ਅਤੇ ਉਹਨਾਂ ਨੂੰ ਅਨਾਰਾਂ ਦੇ ਵਿਚਕਾਰ ਟੋਏ ਦੇ ਦੁਆਲੇ ਜੋੜਿਆ।

26ਸੋਨੇ ਦੀਆਂ ਘੰਟੀਆਂ ਅਤੇ ਇੱਕ ਅਨਾਰ ਫੇਰ ਇੱਕ ਘੁੰਗਰੂ ਅਤੇ ਇੱਕ ਅਨਾਰ ਚੋਗੇ ਦੇ ਹੇਠਲੇ ਪੱਲੇ ਦੇ ਘੇਰੇ ਉੱਤੇ ਸੀ ਆਦਿ ਇਹ ਉਹਨਾਂ ਨੇ ਮੋਸ਼ੇਹ ਨੂੰ ਯਾਹਵੇਹ ਵੱਲੋ ਮਿਲੀ ਆਗਿਆ ਦੇ ਅਨੁਸਾਰ ਬਣਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.