ਕੂਚ 5

ਪਰ ਮਿਸਰ ਦੇ ਰਾਜੇ ਨੇ ਆਖਿਆ, “ਮੋਸ਼ੇਹ ਅਤੇ ਹਾਰੋਨ, ਤੁਸੀਂ ਲੋਕਾਂ ਨੂੰ ਉਹਨਾਂ ਦੀ ਮਜ਼ਦੂਰੀ ਤੋਂ ਕਿਉਂ ਦੂਰ ਕਰ ਰਹੇ ਹੋ? ਆਪਣੇ ਕੰਮ ਤੇ ਵਾਪਸ ਜਾਓ!”

Exodus 5:4 (UKJV) And the king of Egypt said unto them, Wherefore do all of you, Moses and Aaron, let the people from their works? get you unto your burdens.

2ਫ਼ਿਰਾਊਨ ਨੇ ਆਖਿਆ, “ਯਾਹਵੇਹ ਕੌਣ ਹੈ ਜੋ ਮੈਂ ਉਸਦੀ ਗੱਲ ਮੰਨਾਂ ਅਤੇ ਇਸਰਾਏਲ ਨੂੰ ਜਾਣ ਦੇਵਾਂ? ਮੈਂ ਯਾਹਵੇਹ ਨੂੰ ਨਹੀਂ ਜਾਣਦਾ ਅਤੇ ਮੈਂ ਇਸਰਾਏਲ ਨੂੰ ਜਾਣ ਨਹੀਂ ਦਿਆਂਗਾ।”

3ਫਿਰ ਉਹਨਾਂ ਨੇ ਆਖਿਆ, “ਇਬਰਾਨੀਆਂ ਦਾ ਪਰਮੇਸ਼ਵਰ ਸਾਨੂੰ ਮਿਲਿਆ ਹੈ। ਹੁਣ ਆਉ ਅਸੀਂ ਉਜਾੜ ਵਿੱਚ ਤਿੰਨ ਦਿਨ ਦਾ ਸਫ਼ਰ ਕਰੀਏ ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਨੂੰ ਬਲੀਦਾਨ ਚੜ੍ਹਾ ਸਕੀਏ, ਨਹੀਂ ਤਾਂ ਉਹ ਸਾਨੂੰ ਮਹਾਂਮਾਰੀ ਜਾਂ ਤਲਵਾਰ ਨਾਲ ਮਾਰ ਦੇਵੇਗਾ।”

4ਪਰ ਮਿਸਰ ਦੇ ਰਾਜੇ ਨੇ ਆਖਿਆ, “ਮੋਸ਼ੇਹ ਅਤੇ ਹਾਰੋਨ, ਤੁਸੀਂ ਲੋਕਾਂ ਨੂੰ ਉਹਨਾਂ ਦੀ ਮਜ਼ਦੂਰੀ ਤੋਂ ਕਿਉਂ ਦੂਰ ਕਰ ਰਹੇ ਹੋ? ਆਪਣੇ ਕੰਮ ਤੇ ਵਾਪਸ ਜਾਓ!”

5ਤਦ ਫ਼ਿਰਾਊਨ ਨੇ ਆਖਿਆ, “ਵੇਖੋ, ਦੇਸ਼ ਦੇ ਲੋਕ ਹੁਣ ਬਹੁਤ ਹਨ ਅਤੇ ਤੁਸੀਂ ਉਹਨਾਂ ਨੂੰ ਕੰਮ ਕਰਨ ਤੋਂ ਰੋਕ ਰਹੇ ਹੋ।”

6ਉਸੇ ਦਿਨ ਫ਼ਿਰਾਊਨ ਨੇ ਗੁਲਾਮ ਦੇ ਨਿਗਾਹਬਾਨਾਂ ਅਤੇ ਅਧਿਕਾਰੀਆਂ ਨੂੰ ਆਖਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.