ਹਿਜ਼ਕੀਏਲ 2

ਉਸ ਨੇ ਉਸ ਨੂੰ ਮੇਰੇ ਸਾਹਮਣੇ ਖੋਲ੍ਹ ਦਿੱਤਾ, ਉਸ ਦੇ ਵਿੱਚ ਅੰਦਰ-ਬਾਹਰ ਲਿਖਿਆ ਹੋਇਆ ਸੀ ਅਤੇ ਉਸ ਦੇ ਵਿੱਚ ਵਿਰਲਾਪ, ਸੋਗ ਅਤੇ ਸਿਆਪਾ ਲਿਖੇ ਹੋਏ ਸਨ।

Ezekiel 2:10 (UKJV) And he spread it before me; and it was written within and without: and there was written therein lamentations, and mourning, and woe.

8ਪਰ ਹੇ ਮਨੁੱਖ ਦੇ ਪੁੱਤਰ, ਤੂੰ ਉਹ ਸੁਣ ਜੋ ਮੈਂ ਤੈਨੂੰ ਆਖਦਾ ਹਾਂ। ਉਹਨਾਂ ਬਾਗ਼ੀ ਲੋਕਾਂ ਵਾਂਗ ਬਗਾਵਤ ਨਾ ਕਰ; ਆਪਣਾ ਮੂੰਹ ਖੋਲ ਅਤੇ ਉਹ ਖਾ ਜੋ ਮੈਂ ਤੈਨੂੰ ਦਿੰਦਾ ਹਾਂ।”

9ਫਿਰ ਵੇਖੋ, ਤਾਂ ਮੈਂ ਇੱਕ ਹੱਥ ਨੂੰ ਮੇਰੇ ਵੱਲ ਵਧਿਆ ਹੋਇਆ ਵੇਖਿਆ। ਉਸ ਵਿੱਚ ਇੱਕ ਪੱਤਰੀ ਸੀ,

10ਉਸ ਨੇ ਉਸ ਨੂੰ ਮੇਰੇ ਸਾਹਮਣੇ ਖੋਲ੍ਹ ਦਿੱਤਾ, ਉਸ ਦੇ ਵਿੱਚ ਅੰਦਰ-ਬਾਹਰ ਲਿਖਿਆ ਹੋਇਆ ਸੀ ਅਤੇ ਉਸ ਦੇ ਵਿੱਚ ਵਿਰਲਾਪ, ਸੋਗ ਅਤੇ ਸਿਆਪਾ ਲਿਖੇ ਹੋਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.