ਉਤਪਤ 12

ਹੁਣ ਦੇਸ਼ ਵਿੱਚ ਕਾਲ ਪੈ ਗਿਆ ਅਤੇ ਅਬਰਾਮ ਮਿਸਰ ਵਿੱਚ ਕੁਝ ਸਮੇਂ ਲਈ ਰਹਿਣ ਲਈ ਚਲਾ ਗਿਆ ਕਿਉਂਕਿ ਕਾਲ ਬਹੁਤ ਭਿਆਨਕ ਸੀ।

Genesis 12:10 (UKJV) And there was a famine in the land: and Abram went down into Egypt to sojourn there; for the famine was grievous in the land.

8ਉੱਥੋਂ ਉਹ ਬੈਤਏਲ ਦੇ ਪੂਰਬ ਵੱਲ ਦੀਆਂ ਪਹਾੜੀਆਂ ਵੱਲ ਗਿਆ ਅਤੇ ਆਪਣਾ ਤੰਬੂ ਲਾਇਆ ਅਤੇ ਪੱਛਮ ਵੱਲ ਬੈਤਏਲ ਅਤੇ ਪੂਰਬ ਵੱਲ ਅਈ ਸੀ। ਉੱਥੇ ਉਸਨੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਯਾਹਵੇਹ ਦਾ ਨਾਮ ਪੁਕਾਰਿਆ।

9ਤਦ ਅਬਰਾਮ ਤੁਰ ਪਿਆ ਅਤੇ ਨੇਗੇਵ ਵੱਲ ਚੱਲ ਪਿਆ।

10ਹੁਣ ਦੇਸ਼ ਵਿੱਚ ਕਾਲ ਪੈ ਗਿਆ ਅਤੇ ਅਬਰਾਮ ਮਿਸਰ ਵਿੱਚ ਕੁਝ ਸਮੇਂ ਲਈ ਰਹਿਣ ਲਈ ਚਲਾ ਗਿਆ ਕਿਉਂਕਿ ਕਾਲ ਬਹੁਤ ਭਿਆਨਕ ਸੀ।

11ਜਦੋਂ ਉਹ ਮਿਸਰ ਵਿੱਚ ਵੜਨ ਵਾਲਾ ਸੀ ਤਾਂ ਉਸਨੇ ਆਪਣੀ ਪਤਨੀ ਸਾਰਈ ਨੂੰ ਆਖਿਆ, “ਮੈਂ ਜਾਣਦਾ ਹਾਂ ਕਿ ਤੂੰ ਸੋਹਣੀ ਔਰਤ ਹੈ,

12ਜਦੋਂ ਮਿਸਰੀ ਤੈਨੂੰ ਵੇਖਣਗੇ ਤਾਂ ਕਹਿਣਗੇ ਕਿ ਇਹ ਉਸ ਦੀ ਪਤਨੀ ਹੈ, ਫ਼ੇਰ ਉਹ ਮੈਨੂੰ ਮਾਰ ਦੇਣਗੇ ਪਰ ਤੈਨੂੰ ਜਿਉਂਦੇ ਰਹਿਣ ਦੇਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.