ਉਤਪਤ 19

ਇਸ ਤਰ੍ਹਾਂ ਉਸ ਨੇ ਉਹਨਾਂ ਸ਼ਹਿਰਾਂ ਨੂੰ ਅਤੇ ਸਾਰੇ ਮੈਦਾਨ ਨੂੰ ਉਜਾੜ ਦਿੱਤਾ ਅਤੇ ਸ਼ਹਿਰਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਅਤੇ ਧਰਤੀ ਦੀ ਬਨਸਪਤੀ ਨੂੰ ਵੀ ਤਬਾਹ ਕਰ ਦਿੱਤਾ।

Genesis 19:25 (UKJV) And he overthrew those cities, and all the plain, and all the inhabitants of the cities, and that which grew upon the ground.

23ਜਦੋਂ ਲੂਤ ਸੋਆਰ ਵਿੱਚ ਪਹੁੰਚਿਆ, ਸੂਰਜ ਧਰਤੀ ਉੱਤੇ ਚੜ੍ਹ ਚੁੱਕਾ ਸੀ।

24ਤਦ ਯਾਹਵੇਹ ਨੇ ਸੋਦੋਮ ਅਤੇ ਗਾਮੂਰਾਹ ਉੱਤੇ ਬਲਦੀ ਹੋਈ ਗੰਧਕ ਦੀ ਅਕਾਸ਼ ਤੋਂ ਬਰਸਾਤ ਕੀਤੀ।

25ਇਸ ਤਰ੍ਹਾਂ ਉਸ ਨੇ ਉਹਨਾਂ ਸ਼ਹਿਰਾਂ ਨੂੰ ਅਤੇ ਸਾਰੇ ਮੈਦਾਨ ਨੂੰ ਉਜਾੜ ਦਿੱਤਾ ਅਤੇ ਸ਼ਹਿਰਾਂ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਅਤੇ ਧਰਤੀ ਦੀ ਬਨਸਪਤੀ ਨੂੰ ਵੀ ਤਬਾਹ ਕਰ ਦਿੱਤਾ।

26ਪਰ ਲੂਤ ਦੀ ਪਤਨੀ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਲੂਣ ਦਾ ਥੰਮ੍ਹ ਬਣ ਗਈ।

27ਅਗਲੀ ਸਵੇਰ ਅਬਰਾਹਾਮ ਉੱਠਿਆ ਅਤੇ ਉਸ ਥਾਂ ਨੂੰ ਮੁੜਿਆ ਜਿੱਥੇ ਉਹ ਯਾਹਵੇਹ ਦੇ ਸਾਹਮਣੇ ਖੜ੍ਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.