ਉਤਪਤ 20

ਅਤੇ ਜਦੋਂ ਪਰਮੇਸ਼ਵਰ ਨੇ ਮੈਨੂੰ ਮੇਰੇ ਪਿਤਾ ਦਾ ਘਰ ਛੱਡਣ ਲਈ ਕਿਹਾ, ਤਦ ਮੈਂ ਉਸ ਨੂੰ ਕਿਹਾ, ‘ਤੂੰ ਇਸ ਤਰ੍ਹਾਂ ਮੈਨੂੰ ਆਪਣਾ ਪਿਆਰ ਦਿਖਾ ਸਕਦੀ ਹੈ: ਜਿੱਥੇ ਵੀ ਅਸੀਂ ਜਾਈਏ, ਮੇਰੇ ਬਾਰੇ ਕਹਿਣਾ, ਉਹ ਮੇਰਾ ਭਰਾ ਹੈ।’ ”

Genesis 20:13 (UKJV) And it came to pass, when God caused me to wander from my father's house, that I said unto her, This is your kindness which you shall show unto me; at every place where we shall come, say of me, He is my brother.

11ਅਬਰਾਹਾਮ ਨੇ ਉੱਤਰ ਦਿੱਤਾ, “ਮੈਂ ਆਪਣੇ ਮਨ ਵਿੱਚ ਕਿਹਾ, ‘ਇਸ ਥਾਂ ਵਿੱਚ ਪਰਮੇਸ਼ਵਰ ਦਾ ਕੋਈ ਡਰ ਨਹੀਂ ਹੈ ਅਤੇ ਉਹ ਮੇਰੀ ਪਤਨੀ ਦੇ ਕਾਰਨ ਮੈਨੂੰ ਮਾਰ ਦੇਣਗੇ।’

12ਇਸ ਤੋਂ ਇਲਾਵਾ, ਉਹ ਸੱਚ-ਮੁੱਚ ਮੇਰੀ ਭੈਣ ਹੈ, ਉਹ ਮੇਰੇ ਪਿਤਾ ਦੀ ਧੀ ਹੈ, ਪਰ ਮੇਰੀ ਮਾਂ ਦੀ ਧੀ ਨਹੀਂ ਹੈ ਅਤੇ ਫਿਰ ਉਹ ਮੇਰੀ ਪਤਨੀ ਬਣ ਗਈ।

13ਅਤੇ ਜਦੋਂ ਪਰਮੇਸ਼ਵਰ ਨੇ ਮੈਨੂੰ ਮੇਰੇ ਪਿਤਾ ਦਾ ਘਰ ਛੱਡਣ ਲਈ ਕਿਹਾ, ਤਦ ਮੈਂ ਉਸ ਨੂੰ ਕਿਹਾ, ‘ਤੂੰ ਇਸ ਤਰ੍ਹਾਂ ਮੈਨੂੰ ਆਪਣਾ ਪਿਆਰ ਦਿਖਾ ਸਕਦੀ ਹੈ: ਜਿੱਥੇ ਵੀ ਅਸੀਂ ਜਾਈਏ, ਮੇਰੇ ਬਾਰੇ ਕਹਿਣਾ, ਉਹ ਮੇਰਾ ਭਰਾ ਹੈ।’ ”

14ਤਦ ਅਬੀਮੇਲੇਕ ਨੇ ਭੇਡਾਂ, ਡੰਗਰ ਅਤੇ ਨਰ ਅਤੇ ਦਾਸੀਆਂ ਲੈ ਕੇ ਅਬਰਾਹਾਮ ਨੂੰ ਦੇ ਦਿੱਤੀਆਂ ਅਤੇ ਉਸ ਨੇ ਉਸ ਦੀ ਪਤਨੀ ਸਾਰਾਹ ਨੂੰ ਵਾਪਸ ਕਰ ਦਿੱਤਾ।

15ਅਤੇ ਅਬੀਮੇਲੇਕ ਨੇ ਆਖਿਆ, “ਮੇਰੀ ਧਰਤੀ ਤੇਰੇ ਅੱਗੇ ਹੈ। ਜਿੱਥੇ ਤੈਨੂੰ ਚੰਗਾ ਲੱਗੇ, ਤੂੰ ਉੱਥੇ ਵੱਸ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.