ਉਤਪਤ 20

ਕਿਉਂਕਿ ਯਾਹਵੇਹ ਨੇ ਅਬੀਮੇਲੇਕ ਦੇ ਘਰ ਦੀਆਂ ਸਾਰੀਆਂ ਔਰਤਾਂ ਨੂੰ ਅਬਰਾਹਾਮ ਦੀ ਪਤਨੀ ਸਾਰਾਹ ਦੇ ਕਾਰਨ ਗਰਭਵਤੀ ਹੋਣ ਤੋਂ ਰੋਕ ਦਿੱਤਾ ਸੀ।

Genesis 20:18 (UKJV) For the LORD had fast closed up all the wombs of the house of Abimelech, because of Sarah Abraham's wife.

16ਉਸ ਨੇ ਸਾਰਾਹ ਨੂੰ ਆਖਿਆ, “ਮੈਂ ਤੇਰੇ ਭਰਾ ਨੂੰ ਚਾਂਦੀ ਦੇ ਇੱਕ ਹਜ਼ਾਰ ਸਿੱਕੇ ਦੇ ਰਿਹਾ ਹਾਂ। ਇਹ ਤੁਹਾਡੇ ਵਿਰੁੱਧ ਜੁਰਮ ਨੂੰ ਉਹਨਾਂ ਸਾਰਿਆਂ ਸਾਹਮਣੇ ਪਰਦਾ ਕਰਨ ਲਈ ਹੈ ਜੋ ਤੁਹਾਡੇ ਨਾਲ ਹਨ, ਤੁਸੀਂ ਪੂਰੀ ਤਰ੍ਹਾਂ ਨਾਲ ਸਾਬਤ ਹੋ ਗਏ ਹੋ।”

17ਤਦ ਅਬਰਾਹਾਮ ਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ ਅਤੇ ਪਰਮੇਸ਼ਵਰ ਨੇ ਅਬੀਮੇਲੇਕ, ਉਸ ਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਚੰਗਾ ਕੀਤਾ ਤਾਂ ਜੋ ਉਹ ਦੁਬਾਰਾ ਬੱਚੇ ਪੈਦਾ ਕਰ ਸਕਣ,

18ਕਿਉਂਕਿ ਯਾਹਵੇਹ ਨੇ ਅਬੀਮੇਲੇਕ ਦੇ ਘਰ ਦੀਆਂ ਸਾਰੀਆਂ ਔਰਤਾਂ ਨੂੰ ਅਬਰਾਹਾਮ ਦੀ ਪਤਨੀ ਸਾਰਾਹ ਦੇ ਕਾਰਨ ਗਰਭਵਤੀ ਹੋਣ ਤੋਂ ਰੋਕ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.