ਉਤਪਤ 21

ਅਤੇ ਅਬੀਮੇਲੇਕ ਨੇ ਅਬਰਾਹਾਮ ਨੂੰ ਪੁੱਛਿਆ, “ਇਹਨਾਂ ਸੱਤ ਭੇਡਾਂ ਦਾ ਕੀ ਅਰਥ ਹੈ ਜੋ ਤੂੰ ਵੱਖਰੀਆਂ ਕੀਤੀਆਂ ਹਨ?”

Genesis 21:29 (UKJV) And Abimelech said unto Abraham, What mean these seven ewe lambs which you have set by themselves?

27ਤਾਂ ਅਬਰਾਹਾਮ ਨੇ ਭੇਡਾਂ ਅਤੇ ਡੰਗਰ ਲੈ ਕੇ ਅਬੀਮੇਲੇਕ ਨੂੰ ਦੇ ਦਿੱਤੇ ਅਤੇ ਦੋਹਾਂ ਨੇ ਆਪਸ ਵਿੱਚ ਨੇਮ ਬੰਨ੍ਹਿਆਂ।

28ਅਬਰਾਹਾਮ ਨੇ ਇੱਜੜ ਵਿੱਚੋਂ ਸੱਤ ਭੇਡਾਂ ਨੂੰ ਵੱਖਰਾ ਕੀਤਾ,

29ਅਤੇ ਅਬੀਮੇਲੇਕ ਨੇ ਅਬਰਾਹਾਮ ਨੂੰ ਪੁੱਛਿਆ, “ਇਹਨਾਂ ਸੱਤ ਭੇਡਾਂ ਦਾ ਕੀ ਅਰਥ ਹੈ ਜੋ ਤੂੰ ਵੱਖਰੀਆਂ ਕੀਤੀਆਂ ਹਨ?”

30ਉਸ ਨੇ ਉੱਤਰ ਦਿੱਤਾ, “ਮੇਰੇ ਹੱਥੋਂ ਇਨ੍ਹਾਂ ਸੱਤ ਲੇਲੀਆਂ ਨੂੰ ਗਵਾਹ ਵਜੋਂ ਸਵੀਕਾਰ ਕਰ ਜੋ ਮੈਂ ਇਹ ਖੂਹ ਪੁੱਟਿਆ ਹੈ।”

31ਇਸ ਲਈ ਉਸ ਥਾਂ ਦਾ ਨਾਮ ਬੇਰਸ਼ੇਬਾ ਰੱਖਿਆ ਗਿਆ ਕਿਉਂ ਜੋ ਉੱਥੇ ਦੋਹਾਂ ਮਨੁੱਖਾਂ ਨੇ ਸਹੁੰ ਖਾਧੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.