ਉਤਪਤ 23

ਤਦ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਕਨਾਨ ਦੇਸ਼ ਵਿੱਚ ਮਮਰੇ (ਜੋ ਹੇਬਰੋਨ ਵਿੱਚ ਹੈ) ਦੇ ਨੇੜੇ ਮਕਪੇਲਾਹ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾ ਦਿੱਤਾ।

Genesis 23:19 (UKJV) And after this, Abraham buried Sarah his wife in the cave of the field of Machpelah before Mamre: the same is Hebron in the land of Canaan.

17ਸੋ ਮਮਰੇ ਦੇ ਨੇੜੇ ਮਕਪੇਲਾਹ ਵਿੱਚ ਇਫਰੋਨ ਦਾ ਖੇਤ ਅਤੇ ਉਸ ਵਿੱਚ ਗੁਫਾ, ਖੇਤ ਦੀਆਂ ਹੱਦਾਂ ਦੇ ਅੰਦਰਲੇ ਸਾਰੇ ਰੁੱਖ

18ਸਾਰੇ ਹਿੱਤੀਆਂ ਦੀ ਹਾਜ਼ਰੀ ਵਿੱਚ ਅਤੇ ਜੋ ਸ਼ਹਿਰ ਦੇ ਦਰਵਾਜ਼ੇ ਕੋਲ ਆਏ ਸਨ, ਇਹ ਅਬਰਾਹਾਮ ਦੀ ਨਿੱਜੀ ਜ਼ਮੀਨ ਹੋ ਗਈ।

19ਤਦ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਕਨਾਨ ਦੇਸ਼ ਵਿੱਚ ਮਮਰੇ (ਜੋ ਹੇਬਰੋਨ ਵਿੱਚ ਹੈ) ਦੇ ਨੇੜੇ ਮਕਪੇਲਾਹ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾ ਦਿੱਤਾ।

20ਸੋ ਖੇਤ ਅਤੇ ਉਹ ਦੇ ਵਿੱਚ ਦੀ ਗੁਫਾ ਹਿੱਤੀਆਂ ਨੇ ਅਬਰਾਹਾਮ ਨੂੰ ਦਫ਼ਨਾਉਣ ਦੀ ਥਾਂ ਦੇ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.