ਉਤਪਤ 23

ਸੋ ਖੇਤ ਅਤੇ ਉਹ ਦੇ ਵਿੱਚ ਦੀ ਗੁਫਾ ਹਿੱਤੀਆਂ ਨੇ ਅਬਰਾਹਾਮ ਨੂੰ ਦਫ਼ਨਾਉਣ ਦੀ ਥਾਂ ਦੇ ਦਿੱਤੀ।

Genesis 23:20 (UKJV) And the field, and the cave that is therein, were made sure unto Abraham for a possession of a buryingplace by the sons of Heth.

18ਸਾਰੇ ਹਿੱਤੀਆਂ ਦੀ ਹਾਜ਼ਰੀ ਵਿੱਚ ਅਤੇ ਜੋ ਸ਼ਹਿਰ ਦੇ ਦਰਵਾਜ਼ੇ ਕੋਲ ਆਏ ਸਨ, ਇਹ ਅਬਰਾਹਾਮ ਦੀ ਨਿੱਜੀ ਜ਼ਮੀਨ ਹੋ ਗਈ।

19ਤਦ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਕਨਾਨ ਦੇਸ਼ ਵਿੱਚ ਮਮਰੇ (ਜੋ ਹੇਬਰੋਨ ਵਿੱਚ ਹੈ) ਦੇ ਨੇੜੇ ਮਕਪੇਲਾਹ ਦੇ ਖੇਤ ਦੀ ਗੁਫ਼ਾ ਵਿੱਚ ਦਫ਼ਨਾ ਦਿੱਤਾ।

20ਸੋ ਖੇਤ ਅਤੇ ਉਹ ਦੇ ਵਿੱਚ ਦੀ ਗੁਫਾ ਹਿੱਤੀਆਂ ਨੇ ਅਬਰਾਹਾਮ ਨੂੰ ਦਫ਼ਨਾਉਣ ਦੀ ਥਾਂ ਦੇ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.