ਉਤਪਤ 27

ਰਿਬਕਾਹ ਨੇ ਆਪਣੇ ਪੁੱਤਰ ਯਾਕੋਬ ਨੂੰ ਕਿਹਾ, “ਵੇਖ, ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨੂੰ ਇਹ ਕਹਿੰਦੇ ਹੋਏ ਸੁਣਿਆ,

Genesis 27:6 (UKJV) And Rebekah spoke unto Jacob her son, saying, Behold, I heard your father speak unto Esau your brother, saying,

4ਮੇਰੇ ਲਈ ਜਿਸ ਤਰ੍ਹਾਂ ਦਾ ਸੁਆਦਲਾ ਭੋਜਨ ਮੈਨੂੰ ਚੰਗਾ ਲੱਗਦਾ ਹੈ ਤਿਆਰ ਕਰ ਅਤੇ ਮੇਰੇ ਕੋਲ ਖਾਣ ਲਈ ਲਿਆਓ ਤਾਂ ਜੋ ਮੈਂ ਮਰਨ ਤੋਂ ਪਹਿਲਾਂ ਤੈਨੂੰ ਅਸੀਸ ਦੇ ਸਕਾਂ।”

5ਜਦੋਂ ਇਸਹਾਕ ਨੇ ਆਪਣੇ ਪੁੱਤਰ ਏਸਾਓ ਨਾਲ ਗੱਲ ਕੀਤੀ ਅਤੇ ਰਿਬਕਾਹ ਸੁਣ ਰਹੀ ਸੀ। ਜਦੋਂ ਏਸਾਓ ਸ਼ਿਕਾਰ ਖੇਡਣ ਅਤੇ ਇਸਨੂੰ ਵਾਪਸ ਲਿਆਉਣ ਲਈ ਮੈਦਾਨ ਵੱਲ ਚਲਾ ਗਿਆ,

6ਰਿਬਕਾਹ ਨੇ ਆਪਣੇ ਪੁੱਤਰ ਯਾਕੋਬ ਨੂੰ ਕਿਹਾ, “ਵੇਖ, ਮੈਂ ਤੇਰੇ ਪਿਤਾ ਨੂੰ ਤੇਰੇ ਭਰਾ ਏਸਾਓ ਨੂੰ ਇਹ ਕਹਿੰਦੇ ਹੋਏ ਸੁਣਿਆ,

7‘ਕਿ ਮੇਰੇ ਲਈ ਸ਼ਿਕਾਰ ਮਾਰ ਕੇ ਸੁਆਦਲਾ ਭੋਜਨ ਤਿਆਰ ਕਰ ਜੋ ਮੈਂ ਖਾਵਾਂ ਅਤੇ ਯਾਹਵੇਹ ਦੇ ਸਨਮੁਖ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵਾਂ।’

8ਹੁਣ, ਹੇ ਮੇਰੇ ਪੁੱਤਰ, ਧਿਆਨ ਨਾਲ ਮੇਰੀ ਗੱਲ ਸੁਣ ਅਤੇ ਉਹੀ ਕਰ ਜੋ ਮੈਂ ਤੈਨੂੰ ਦੱਸਦੀ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.