ਉਤਪਤ 28

ਅਗਲੀ ਸਵੇਰ ਯਾਕੋਬ ਨੇ ਉਸ ਪੱਥਰ ਨੂੰ ਜੋ ਉਸ ਨੇ ਆਪਣੇ ਸਿਰ ਹੇਠਾਂ ਰੱਖਿਆ ਸੀ, ਲੈ ਕੇ ਥੰਮ੍ਹ ਵਾਂਗ ਖੜ੍ਹਾ ਕੀਤਾ ਅਤੇ ਉਸ ਦੇ ਉੱਪਰ ਤੇਲ ਪਾਇਆ।

Genesis 28:18 (UKJV) And Jacob rose up early in the morning, and took the stone that he had put for his pillows, and set it up for a pillar, and poured oil upon the top of it.

16ਜਦੋਂ ਯਾਕੋਬ ਆਪਣੀ ਨੀਂਦ ਤੋਂ ਜਾਗਿਆ ਤਾਂ ਉਸ ਨੇ ਸੋਚਿਆ, “ਯਕੀਨ ਹੀ ਯਾਹਵੇਹ ਇਸ ਥਾਂ ਉੱਤੇ ਹੈ ਅਤੇ ਮੈਨੂੰ ਇਸ ਬਾਰੇ ਪਤਾ ਨਹੀਂ ਸੀ।”

17ਉਹ ਡਰ ਗਿਆ ਅਤੇ ਬੋਲਿਆ, “ਇਹ ਥਾਂ ਕਿੰਨੀ ਸ਼ਾਨਦਾਰ ਹੈ! ਇਹ ਪਰਮੇਸ਼ਵਰ ਦੇ ਘਰ ਬਿਨ੍ਹਾਂ ਕੋਈ ਹੋਰ ਸਥਾਨ ਨਹੀਂ ਹੈ, ਇਹ ਸਵਰਗ ਦਾ ਦਰਵਾਜ਼ਾ ਹੈ।”

18ਅਗਲੀ ਸਵੇਰ ਯਾਕੋਬ ਨੇ ਉਸ ਪੱਥਰ ਨੂੰ ਜੋ ਉਸ ਨੇ ਆਪਣੇ ਸਿਰ ਹੇਠਾਂ ਰੱਖਿਆ ਸੀ, ਲੈ ਕੇ ਥੰਮ੍ਹ ਵਾਂਗ ਖੜ੍ਹਾ ਕੀਤਾ ਅਤੇ ਉਸ ਦੇ ਉੱਪਰ ਤੇਲ ਪਾਇਆ।

19ਉਸ ਨੇ ਉਸ ਥਾਂ ਨੂੰ ਬੈਤਏਲ ਕਿਹਾ ਭਾਵੇਂ ਉਹ ਸ਼ਹਿਰ ਲੂਜ਼ ਕਹਾਉਂਦਾ ਸੀ।

20ਤਦ ਯਾਕੋਬ ਨੇ ਸੁੱਖਣਾ ਖਾ ਕੇ ਆਖਿਆ, “ਜੇ ਪਰਮੇਸ਼ਵਰ ਮੇਰੇ ਨਾਲ ਹੋਵੇ ਅਤੇ ਇਸ ਸਫ਼ਰ ਵਿੱਚ ਮੇਰੀ ਰਾਖੀ ਕਰੇ ਜੋ ਮੈਂ ਜਾ ਰਿਹਾ ਹਾਂ ਅਤੇ ਮੈਨੂੰ ਖਾਣ ਨੂੰ ਭੋਜਨ ਅਤੇ ਪਹਿਨਣ ਲਈ ਕੱਪੜੇ ਦੇਵੇ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.