ਉਤਪਤ 31

ਯਾਕੋਬ ਨੇ ਉੱਥੇ ਪਹਾੜੀ ਦੇਸ਼ ਵਿੱਚ ਬਲੀ ਚੜ੍ਹਾਈ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਭੋਜਨ ਲਈ ਬੁਲਾਇਆ। ਖਾਣਾ ਖਾਣ ਤੋਂ ਬਾਅਦ, ਉਹਨਾਂ ਨੇ ਉੱਥੇ ਰਾਤ ਕੱਟੀ।

Genesis 31:54 (UKJV) Then Jacob offered sacrifice upon the mount, and called his brethren to eat bread: and they did eat bread, and tarried all night in the mount.

52ਇਹ ਢੇਰ ਗਵਾਹ ਹੈ ਅਤੇ ਇਹ ਥੰਮ੍ਹ ਗਵਾਹ ਹੈ ਕਿ ਮੈਂ ਇਸ ਢੇਰ ਤੋਂ ਪਾਰ ਲੰਘ ਕੇ ਤੇਰਾ ਨੁਕਸਾਨ ਨਹੀਂ ਕਰਾਂਗਾ ਅਤੇ ਤੂੰ ਮੇਰਾ ਨੁਕਸਾਨ ਕਰਨ ਲਈ ਇਸ ਢੇਰ ਅਤੇ ਥੰਮ੍ਹ ਤੋਂ ਪਾਰ ਨਹੀਂ ਜਾਵੇਂਗਾ।

53ਅਬਰਾਹਾਮ ਦਾ ਪਰਮੇਸ਼ਵਰ ਅਤੇ ਨਾਹੋਰ ਦਾ ਪਰਮੇਸ਼ਵਰ, ਉਹਨਾਂ ਦੇ ਪਿਤਾ ਦਾ ਪਰਮੇਸ਼ਵਰ ਸਾਡੇ ਵਿਚਕਾਰ ਨਿਆਂ ਕਰੇ।” ਇਸ ਲਈ ਯਾਕੋਬ ਨੇ ਆਪਣੇ ਪਿਤਾ ਇਸਹਾਕ ਦੇ ਡਰ ਦੇ ਨਾਮ ਉੱਤੇ ਸਹੁੰ ਖਾਧੀ।

54ਯਾਕੋਬ ਨੇ ਉੱਥੇ ਪਹਾੜੀ ਦੇਸ਼ ਵਿੱਚ ਬਲੀ ਚੜ੍ਹਾਈ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਭੋਜਨ ਲਈ ਬੁਲਾਇਆ। ਖਾਣਾ ਖਾਣ ਤੋਂ ਬਾਅਦ, ਉਹਨਾਂ ਨੇ ਉੱਥੇ ਰਾਤ ਕੱਟੀ।

55ਅਗਲੀ ਸਵੇਰ ਲਾਬਾਨ ਨੇ ਆਪਣੇ ਪੋਤੇ-ਪੋਤੀਆਂ ਅਤੇ ਧੀਆਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਅਸੀਸ ਦਿੱਤੀ। ਫਿਰ ਉਹ ਚਲਾ ਗਿਆ ਅਤੇ ਘਰ ਵਾਪਸ ਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.