ਉਤਪਤ 34

ਹੁਣ ਦੀਨਾਹ, ਲੇਆਹ ਦੀ ਧੀ ਯਾਕੋਬ ਤੋਂ ਜੰਮੀ ਸੀ, ਉਸ ਦੇਸ਼ ਦੀਆਂ ਔਰਤਾਂ ਨੂੰ ਮਿਲਣ ਲਈ ਬਾਹਰ ਗਈ।

Genesis 34:1 (UKJV) And Dinah the daughter of Leah, which she bare unto Jacob, went out to see the daughters of the land.

1ਹੁਣ ਦੀਨਾਹ, ਲੇਆਹ ਦੀ ਧੀ ਯਾਕੋਬ ਤੋਂ ਜੰਮੀ ਸੀ, ਉਸ ਦੇਸ਼ ਦੀਆਂ ਔਰਤਾਂ ਨੂੰ ਮਿਲਣ ਲਈ ਬਾਹਰ ਗਈ।

2ਜਦੋਂ ਉਸ ਇਲਾਕੇ ਦੇ ਹਾਕਮ ਹਮੋਰ ਹਿੱਤੀ ਦੇ ਪੁੱਤਰ ਸ਼ਕਮ ਨੇ ਉਸ ਨੂੰ ਵੇਖਿਆ ਤਾਂ ਉਸ ਨੂੰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।

3ਉਹ ਦਾ ਮਨ ਯਾਕੋਬ ਦੀ ਧੀ ਦੀਨਾਹ ਵੱਲ ਖਿੱਚਿਆ ਗਿਆ। ਉਹ ਮੁਟਿਆਰ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਪਿਆਰ ਨਾਲ ਗੱਲ ਕਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.