ਉਤਪਤ 34

ਜਦੋਂ ਉਸ ਇਲਾਕੇ ਦੇ ਹਾਕਮ ਹਮੋਰ ਹਿੱਤੀ ਦੇ ਪੁੱਤਰ ਸ਼ਕਮ ਨੇ ਉਸ ਨੂੰ ਵੇਖਿਆ ਤਾਂ ਉਸ ਨੂੰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।

Genesis 34:2 (UKJV) And when Shechem the son of Hamor the Hivite, prince of the country, saw her, he took her, and lay with her, and defiled her.

1ਹੁਣ ਦੀਨਾਹ, ਲੇਆਹ ਦੀ ਧੀ ਯਾਕੋਬ ਤੋਂ ਜੰਮੀ ਸੀ, ਉਸ ਦੇਸ਼ ਦੀਆਂ ਔਰਤਾਂ ਨੂੰ ਮਿਲਣ ਲਈ ਬਾਹਰ ਗਈ।

2ਜਦੋਂ ਉਸ ਇਲਾਕੇ ਦੇ ਹਾਕਮ ਹਮੋਰ ਹਿੱਤੀ ਦੇ ਪੁੱਤਰ ਸ਼ਕਮ ਨੇ ਉਸ ਨੂੰ ਵੇਖਿਆ ਤਾਂ ਉਸ ਨੂੰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।

3ਉਹ ਦਾ ਮਨ ਯਾਕੋਬ ਦੀ ਧੀ ਦੀਨਾਹ ਵੱਲ ਖਿੱਚਿਆ ਗਿਆ। ਉਹ ਮੁਟਿਆਰ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਪਿਆਰ ਨਾਲ ਗੱਲ ਕਰਦਾ ਸੀ।

4ਅਤੇ ਸ਼ਕਮ ਨੇ ਆਪਣੇ ਪਿਤਾ ਹਮੋਰ ਨੂੰ ਆਖਿਆ, ਇਸ ਕੁੜੀ ਨੂੰ ਮੇਰੀ ਪਤਨੀ ਬਣਾ ਲੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.