ਉਤਪਤ 36

ਏਸਾਓ ਆਪਣੀਆਂ ਪਤਨੀਆਂ, ਪੁੱਤਰਾਂ, ਧੀਆਂ ਅਤੇ ਆਪਣੇ ਘਰ ਦੇ ਸਾਰੇ ਜੀਆਂ ਸਮੇਤ, ਆਪਣੇ ਪਸ਼ੂਆਂ ਅਤੇ ਹੋਰ ਸਾਰੇ ਜਾਨਵਰਾਂ ਅਤੇ ਉਹ ਸਾਰਾ ਮਾਲ ਜੋ ਉਸ ਨੇ ਕਨਾਨ ਵਿੱਚ ਲਿਆ ਸੀ, ਲੈ ਕੇ ਉਸ ਤੋਂ ਕੁਝ ਦੂਰ ਇੱਕ ਦੇਸ਼ ਵਿੱਚ ਆਪਣੇ ਭਰਾਂ ਯਾਕੋਬ ਕੋਲ ਚਲਾ ਗਿਆ।

Genesis 36:6 (UKJV) And Esau took his wives, and his sons, and his daughters, and all the persons of his house, and his cattle, and all his beasts, and all his substance, which he had got in the land of Canaan; and went into the country from the face of his brother Jacob.

4ਆਦਾਹ ਨੇ ਏਸਾਓ ਲਈ ਅਲੀਫਾਜ਼ ਨੂੰ ਜਨਮ ਦਿੱਤਾ, ਬਾਸਮਥ ਨੇ ਰਊਏਲ ਨੂੰ ਜਨਮ ਦਿੱਤਾ,

5ਅਤੇ ਆਹਾਲੀਬਾਮਾਹ ਨੇ ਯਊਸ਼, ਜਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ। ਇਹ ਏਸਾਓ ਦੇ ਪੁੱਤਰ ਸਨ, ਜੋ ਉਸਦੇ ਘਰ ਕਨਾਨ ਵਿੱਚ ਪੈਦਾ ਹੋਏ ਸਨ।

6ਏਸਾਓ ਆਪਣੀਆਂ ਪਤਨੀਆਂ, ਪੁੱਤਰਾਂ, ਧੀਆਂ ਅਤੇ ਆਪਣੇ ਘਰ ਦੇ ਸਾਰੇ ਜੀਆਂ ਸਮੇਤ, ਆਪਣੇ ਪਸ਼ੂਆਂ ਅਤੇ ਹੋਰ ਸਾਰੇ ਜਾਨਵਰਾਂ ਅਤੇ ਉਹ ਸਾਰਾ ਮਾਲ ਜੋ ਉਸ ਨੇ ਕਨਾਨ ਵਿੱਚ ਲਿਆ ਸੀ, ਲੈ ਕੇ ਉਸ ਤੋਂ ਕੁਝ ਦੂਰ ਇੱਕ ਦੇਸ਼ ਵਿੱਚ ਆਪਣੇ ਭਰਾਂ ਯਾਕੋਬ ਕੋਲ ਚਲਾ ਗਿਆ।

7ਉਹਨਾਂ ਦੀ ਜਾਇਦਾਦ ਏਨੀ ਵੱਡੀ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ। ਉਹ ਜ਼ਮੀਨ ਜਿੱਥੇ ਉਹ ਰਹਿ ਰਹੇ ਸਨ, ਉਹਨਾਂ ਦੇ ਪਸ਼ੂਆਂ ਦੇ ਕਾਰਨ ਦੋਵੇਂ ਇੱਕ ਜਗ੍ਹਾ ਨਹੀਂ ਰਹਿ ਸਕਦੇ ਸਨ।

8ਤਾਂ ਏਸਾਓ (ਅਰਥਾਤ ਅਦੋਮ) ਸੇਈਰ ਦੇ ਪਹਾੜੀ ਦੇਸ਼ ਵਿੱਚ ਵੱਸ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.