ਉਤਪਤ 40

ਪਹਿਰੇਦਾਰਾਂ ਦੇ ਸਰਦਾਰ ਨੇ ਉਹਨਾਂ ਨੂੰ ਯੋਸੇਫ਼ ਦੇ ਹਵਾਲੇ ਕੀਤਾ ਅਤੇ ਯੋਸੇਫ਼ ਉਹਨਾਂ ਦਾ ਧਿਆਨ ਰੱਖਦਾ ਰਿਹਾ। ਕੁਝ ਸਮੇਂ ਲਈ ਹਿਰਾਸਤ ਵਿੱਚ ਰਹਿਣ ਤੋਂ ਬਾਅਦ,

Genesis 40:4 (UKJV) And the captain of the guard charged Joseph with them, and he served them: and they continued a season in ward.

2ਫ਼ਿਰਾਊਨ ਆਪਣੇ ਦੋ ਅਧਿਕਾਰੀਆਂ ਅਰਥਾਤ ਮੁੱਖ ਸਾਕੀ ਅਤੇ ਰਸੋਈਏ ਉੱਤੇ ਗੁੱਸੇ ਹੋ ਗਿਆ,

3ਅਤੇ ਉਹਨਾਂ ਨੂੰ ਪਹਿਰੇਦਾਰਾਂ ਦੇ ਸਰਦਾਰ ਦੇ ਘਰ ਉਸੇ ਕੈਦਖ਼ਾਨੇ ਵਿੱਚ ਰੱਖਿਆ ਜਿੱਥੇ ਯੋਸੇਫ਼ ਸੀ।

4ਪਹਿਰੇਦਾਰਾਂ ਦੇ ਸਰਦਾਰ ਨੇ ਉਹਨਾਂ ਨੂੰ ਯੋਸੇਫ਼ ਦੇ ਹਵਾਲੇ ਕੀਤਾ ਅਤੇ ਯੋਸੇਫ਼ ਉਹਨਾਂ ਦਾ ਧਿਆਨ ਰੱਖਦਾ ਰਿਹਾ। ਕੁਝ ਸਮੇਂ ਲਈ ਹਿਰਾਸਤ ਵਿੱਚ ਰਹਿਣ ਤੋਂ ਬਾਅਦ,

5ਮਿਸਰ ਦੇ ਰਾਜੇ ਦਾ ਸਾਕੀ ਅਤੇ ਰਸੋਈਆ ਜੋ ਕੈਦ ਵਿੱਚ ਸਨ, ਉਹਨਾਂ ਵਿੱਚੋਂ ਦੋਵਾਂ ਨੇ ਉਸੇ ਰਾਤ ਇੱਕ ਸੁਪਨਾ ਦੇਖਿਆ ਅਤੇ ਹਰੇਕ ਸੁਪਨੇ ਦਾ ਅਲੱਗ-ਅਲੱਗ ਅਰਥ ਸੀ।

6ਅਗਲੀ ਸਵੇਰ ਯੋਸੇਫ਼ ਉਹਨਾਂ ਕੋਲ ਆਇਆ ਤਾਂ ਉਸ ਨੇ ਵੇਖਿਆ ਕਿ ਉਹ ਉਦਾਸ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.