ਉਤਪਤ 47

ਫ਼ਿਰਾਊਨ ਨੇ ਭਰਾਵਾਂ ਨੂੰ ਪੁੱਛਿਆ, ਤੁਹਾਡਾ ਕੰਮ ਕੀ ਹੈ? ਉਹਨਾਂ ਨੇ ਫ਼ਿਰਾਊਨ ਨੂੰ ਜਵਾਬ ਦਿੱਤਾ, “ਤੇਰੇ ਸੇਵਕ ਚਰਵਾਹੇ ਹਨ, ਜਿਵੇਂ ਸਾਡੇ ਪਿਉ-ਦਾਦੇ ਸਨ।”

Genesis 47:3 (UKJV) And Pharaoh said unto his brethren, What is your occupation? And they said unto Pharaoh, Your servants are shepherds, both we, and also our fathers.

1ਯੋਸੇਫ਼ ਨੇ ਜਾ ਕੇ ਫ਼ਿਰਾਊਨ ਨੂੰ ਕਿਹਾ, “ਮੇਰਾ ਪਿਤਾ ਅਤੇ ਭਰਾ ਆਪਣੇ ਇੱਜੜ ਅਤੇ ਵੱਗ ਸਭ ਕੁਝ ਦੇ ਸਮੇਤ, ਕਨਾਨ ਦੇਸ਼ ਤੋਂ ਆਏ ਹਨ ਅਤੇ ਹੁਣ ਗੋਸ਼ੇਨ ਵਿੱਚ ਹਨ।”

2ਉਸ ਨੇ ਆਪਣੇ ਪੰਜ ਭਰਾਵਾਂ ਨੂੰ ਚੁਣ ਕੇ ਫ਼ਿਰਾਊਨ ਦੇ ਅੱਗੇ ਪੇਸ਼ ਕੀਤਾ।

3ਫ਼ਿਰਾਊਨ ਨੇ ਭਰਾਵਾਂ ਨੂੰ ਪੁੱਛਿਆ, ਤੁਹਾਡਾ ਕੰਮ ਕੀ ਹੈ? ਉਹਨਾਂ ਨੇ ਫ਼ਿਰਾਊਨ ਨੂੰ ਜਵਾਬ ਦਿੱਤਾ, “ਤੇਰੇ ਸੇਵਕ ਚਰਵਾਹੇ ਹਨ, ਜਿਵੇਂ ਸਾਡੇ ਪਿਉ-ਦਾਦੇ ਸਨ।”

4ਉਹਨਾਂ ਨੇ ਫ਼ਿਰਾਊਨ ਨੂੰ ਇਹ ਵੀ ਆਖਿਆ, “ਅਸੀਂ ਇੱਥੇ ਥੋੜ੍ਹੇ ਸਮੇਂ ਲਈ ਰਹਿਣ ਲਈ ਆਏ ਹਾਂ ਕਿਉਂ ਜੋ ਕਨਾਨ ਵਿੱਚ ਕਾਲ ਬਹੁਤ ਪਿਆ ਹੈ ਅਤੇ ਤੇਰੇ ਸੇਵਕਾਂ ਦੇ ਇੱਜੜਾਂ ਕੋਲ ਚਾਰਾ ਨਹੀਂ ਹੈ। ਇਸ ਲਈ ਹੁਣ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਗੋਸ਼ੇਨ ਵਿੱਚ ਰਹਿਣ ਦਿਓ।”

5ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.