ਹੋਸ਼ੇਆ 10

ਹੇ ਬੈਤਏਲ, ਤੇਰੇ ਨਾਲ ਵੀ ਇਸੇ ਤਰ੍ਹਾਂ ਹੋਵੇਗਾ ਕਿਉਂ ਜੋ ਤੇਰੀ ਬੁਰਿਆਈ ਵੱਡੀ ਹੈ। ਜਦੋਂ ਉਹ ਦਿਨ ਚੜ੍ਹੇਗਾ, ਇਸਰਾਏਲ ਦਾ ਰਾਜਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।

Hosea 10:15 (UKJV) So shall Bethel do unto you because of your great wickedness: in a morning shall the king of Israel utterly be cut off.

13ਪਰ ਤੁਸੀਂ ਬੁਰਿਆਈ ਬੀਜੀ ਹੈ, ਤੁਸੀਂ ਬਦੀ ਦੀ ਵੱਢੀ ਹੈ, ਤੁਸੀਂ ਧੋਖੇ ਦਾ ਫਲ ਖਾ ਲਿਆ ਹੈ। ਕਿਉਂਕਿ ਤੁਸੀਂ ਆਪਣੀ ਤਾਕਤ ਅਤੇ ਆਪਣੇ ਬਹੁਤ ਸਾਰੇ ਯੋਧਿਆਂ ਉੱਤੇ ਨਿਰਭਰ ਕੀਤਾ ਹੈ,

14ਤੁਹਾਡੇ ਲੋਕਾਂ ਦੇ ਵਿਰੁੱਧ ਲੜਾਈ ਦੀ ਗਰਜ ਉੱਠੇਗੀ, ਤਾਂ ਜੋ ਤੁਹਾਡੇ ਸਾਰੇ ਕਿਲ੍ਹੇ ਤਬਾਹ ਹੋ ਜਾਣਗੇ, ਜਿਵੇਂ ਸ਼ਲਮਾਨ ਨੇ ਬੇਥ ਅਰਬੇਲ ਨੂੰ ਤਬਾਹ ਕੀਤਾ ਸੀ। ਅਰਬੇਲ ਲੜਾਈ ਦੇ ਦਿਨ, ਜਦੋਂ ਮਾਵਾਂ ਨੂੰ ਆਪਣੇ ਬੱਚਿਆਂ ਨਾਲ ਜ਼ਮੀਨ ਉੱਤੇ ਸੁੱਟ ਦਿੱਤਾ ਗਿਆ ਸੀ।

15ਹੇ ਬੈਤਏਲ, ਤੇਰੇ ਨਾਲ ਵੀ ਇਸੇ ਤਰ੍ਹਾਂ ਹੋਵੇਗਾ ਕਿਉਂ ਜੋ ਤੇਰੀ ਬੁਰਿਆਈ ਵੱਡੀ ਹੈ। ਜਦੋਂ ਉਹ ਦਿਨ ਚੜ੍ਹੇਗਾ, ਇਸਰਾਏਲ ਦਾ ਰਾਜਾ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.