ਹੋਸ਼ੇਆ 11

“ਜਦੋਂ ਇਸਰਾਏਲ ਇੱਕ ਬੱਚਾ ਸੀ, ਮੈਂ ਉਸਨੂੰ ਪਿਆਰ ਕੀਤਾ, ਅਤੇ ਮਿਸਰ ਦੇਸ਼ ਵਿੱਚੋਂ ਮੈਂ ਆਪਣੇ ਪੁੱਤਰ ਨੂੰ ਬੁਲਾਇਆ।

Hosea 11:1 (UKJV) When Israel was a child, then I loved him, and called my son out of Egypt.

1“ਜਦੋਂ ਇਸਰਾਏਲ ਇੱਕ ਬੱਚਾ ਸੀ, ਮੈਂ ਉਸਨੂੰ ਪਿਆਰ ਕੀਤਾ, ਅਤੇ ਮਿਸਰ ਦੇਸ਼ ਵਿੱਚੋਂ ਮੈਂ ਆਪਣੇ ਪੁੱਤਰ ਨੂੰ ਬੁਲਾਇਆ।

2ਪਰ ਜਿੰਨਾ ਜ਼ਿਆਦਾ ਉਨ੍ਹਾਂ ਨੂੰ ਬੁਲਾਇਆ ਗਿਆ, ਉਹ ਮੇਰੇ ਤੋਂ ਦੂਰ ਹੁੰਦੇ ਗਏ। ਉਨ੍ਹਾਂ ਨੇ ਬਆਲ ਨੂੰ ਬਲੀਆਂ ਚੜ੍ਹਾਈਆਂ ਅਤੇ ਮੂਰਤੀਆਂ ਨੂੰ ਧੂਪ ਧੁਖਾਈ।

3ਇਹ ਮੈਂ ਹੀ ਸੀ ਜਿਸ ਨੇ ਇਫ਼ਰਾਈਮ ਨੂੰ ਤੁਰਨਾ ਸਿਖਾਇਆ, ਉਨ੍ਹਾਂ ਨੂੰ ਬਾਹਾਂ ਫੜ ਕੇ; ਪਰ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਸੀ, ਕਿ ਮੈਂ ਹੀ ਉਨ੍ਹਾਂ ਨੂੰ ਚੰਗਾ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.