ਹੋਸ਼ੇਆ 11

ਇਫ਼ਰਾਈਮ ਨੇ ਮੈਨੂੰ ਝੂਠ ਨਾਲ ਘੇਰ ਲਿਆ ਹੈ, ਅਤੇ ਇਸਰਾਏਲ ਨੇ ਆਪਣੇ ਧੋਖੇ ਦਾ ਢੇਰ ਲਗਾ ਦਿੱਤਾ ਹੈ। ਅਤੇ ਯਹੂਦਾਹ ਪਰਮੇਸ਼ਵਰ ਦੇ ਵਿਰੁੱਧ ਬਾਗ਼ੀ ਹੈ, ਅਤੇ ਨਾਲ ਹੀ ਉਹ ਵਫ਼ਾਦਾਰ ਅਤੇ ਪਵਿੱਤਰ ਪੁਰਖ ਦੇ ਵਿਰੁੱਧ ਹੈ।

Hosea 11:12 (UKJV) Ephraim compasses me about with lies, and the house of Israel with deceit: but Judah yet rules with God, and is faithful with the saints.

10ਉਹ ਯਾਹਵੇਹ ਦੇ ਪਿੱਛੇ ਚੱਲਣਗੇ; ਉਹ ਬੱਬਰ ਸ਼ੇਰ ਵਾਂਗੂੰ ਗੱਜੇਗਾ। ਜਦੋਂ ਉਹ ਗਰਜਦਾ ਹੈ, ਉਸਦੇ ਬੱਚੇ ਪੱਛਮ ਤੋਂ ਕੰਬਦੇ ਹੋਏ ਆਉਣਗੇ।

11ਉਹ ਮਿਸਰ ਤੋਂ ਆਉਣਗੇ, ਚਿੜੀਆਂ ਵਾਂਗੂੰ ਕੰਬਦੇ ਹੋਏ, ਅੱਸ਼ੂਰ ਤੋਂ, ਘੁੱਗੀਆਂ ਵਾਂਗ ਉੱਡਦਾ। ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਵਸਾਵਾਂਗਾ,” ਯਾਹਵੇਹ ਦਾ ਐਲਾਨ ਕਰਦਾ ਹੈ।

12ਇਫ਼ਰਾਈਮ ਨੇ ਮੈਨੂੰ ਝੂਠ ਨਾਲ ਘੇਰ ਲਿਆ ਹੈ, ਅਤੇ ਇਸਰਾਏਲ ਨੇ ਆਪਣੇ ਧੋਖੇ ਦਾ ਢੇਰ ਲਗਾ ਦਿੱਤਾ ਹੈ। ਅਤੇ ਯਹੂਦਾਹ ਪਰਮੇਸ਼ਵਰ ਦੇ ਵਿਰੁੱਧ ਬਾਗ਼ੀ ਹੈ, ਅਤੇ ਨਾਲ ਹੀ ਉਹ ਵਫ਼ਾਦਾਰ ਅਤੇ ਪਵਿੱਤਰ ਪੁਰਖ ਦੇ ਵਿਰੁੱਧ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.