ਹੋਸ਼ੇਆ 13

ਸਾਮਰਿਯਾ ਦੇ ਲੋਕਾਂ ਨੂੰ ਆਪਣਾ ਗੁਨਾਹ ਭੁਗਤਣਾ ਪਵੇਗਾ, ਕਿਉਂਕਿ ਉਨ੍ਹਾਂ ਨੇ ਆਪਣੇ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਹੈ। ਉਹ ਤਲਵਾਰ ਨਾਲ ਡਿੱਗਣਗੇ; ਉਨ੍ਹਾਂ ਦੇ ਨਿਆਣੇ ਜ਼ਮੀਨ ਤੇ ਚਕਨਾਚੂਰ ਕੀਤੇ ਜਾਣਗੇ, ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਫਾੜ ਦਿੱਤਾ ਜਾਵੇਗਾ।”

Hosea 13:16 (UKJV) Samaria shall become desolate; for she has rebelled against her God: they shall fall by the sword: their infants shall be dashed in pieces, and their women with child shall be ripped up.

14“ਮੈਂ ਇਨ੍ਹਾਂ ਲੋਕਾਂ ਨੂੰ ਕਬਰ ਦੀ ਸ਼ਕਤੀ ਤੋਂ ਬਚਾਵਾਂਗਾ। ਮੈਂ ਉਨ੍ਹਾਂ ਨੂੰ ਮੌਤ ਤੋਂ ਛੁਡਾਵਾਂਗਾ। ਹੇ ਮੌਤ, ਤੇਰੀਆਂ ਬਿਪਤਾਵਾਂ ਕਿੱਥੇ ਹਨ? ਹੇ ਕਬਰ, ਤੇਰੀ ਤਬਾਹੀ ਕਿੱਥੇ ਹੈ? “ਮੈਨੂੰ ਕੋਈ ਤਰਸ ਨਹੀਂ ਹੋਵੇਗਾ,

15ਭਾਵੇਂ ਉਹ ਆਪਣੇ ਭਰਾਵਾਂ ਵਿੱਚ ਵਧਦਾ-ਫੁੱਲਦਾ ਹੈ। ਯਾਹਵੇਹ ਵੱਲੋਂ ਇੱਕ ਪੂਰਬੀ ਹਵਾ ਆਵੇਗੀ, ਮਾਰੂਥਲ ਵਿੱਚੋਂ ਵਗਦੀ ਹੈ; ਉਹ ਦਾ ਝਰਨਾ ਮੁੱਕ ਜਾਵੇਗਾ ਅਤੇ ਉਹ ਦਾ ਖੂਹ ਸੁੱਕ ਜਾਵੇਗਾ। ਉਸ ਦਾ ਭੰਡਾਰਾ ਉਸ ਦੇ ਸਾਰੇ ਖ਼ਜ਼ਾਨਿਆਂ ਵਿੱਚੋਂ ਲੁੱਟਿਆ ਜਾਵੇਗਾ।

16ਸਾਮਰਿਯਾ ਦੇ ਲੋਕਾਂ ਨੂੰ ਆਪਣਾ ਗੁਨਾਹ ਭੁਗਤਣਾ ਪਵੇਗਾ, ਕਿਉਂਕਿ ਉਨ੍ਹਾਂ ਨੇ ਆਪਣੇ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕੀਤੀ ਹੈ। ਉਹ ਤਲਵਾਰ ਨਾਲ ਡਿੱਗਣਗੇ; ਉਨ੍ਹਾਂ ਦੇ ਨਿਆਣੇ ਜ਼ਮੀਨ ਤੇ ਚਕਨਾਚੂਰ ਕੀਤੇ ਜਾਣਗੇ, ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਫਾੜ ਦਿੱਤਾ ਜਾਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.