ਹੋਸ਼ੇਆ 9

ਇਫ਼ਰਾਈਮ ਝੁਲਸ ਗਿਆ, ਉਨ੍ਹਾਂ ਦੀ ਜੜ੍ਹ ਸੁੱਕ ਗਈ, ਉਹ ਕੋਈ ਫਲ ਨਹੀਂ ਦਿੰਦੇ। ਭਾਵੇਂ ਉਹ ਬੱਚੇ ਪੈਦਾ ਕਰਨ, ਮੈਂ ਉਨ੍ਹਾਂ ਦੀ ਲਾਡਲੀ ਔਲਾਦ ਨੂੰ ਮਾਰ ਦਿਆਂਗਾ।”

Hosea 9:16 (UKJV) Ephraim is smitten, their root is dried up, they shall bear no fruit: yea, though they bring forth, yet will I slay even the beloved fruit of their womb.

14ਹੇ ਯਾਹਵੇਹ, ਉਨ੍ਹਾਂ ਨੂੰ ਦੇ ਦਿਓ, ਤੁਸੀਂ ਉਨ੍ਹਾਂ ਨੂੰ ਕੀ ਦੇਵੋਗੇ? ਉਨ੍ਹਾਂ ਨੂੰ ਗਰਭਪਾਤ ਕਰਨ ਵਾਲੀਆਂ ਕੁੱਖਾਂ ਅਤੇ ਸੁੱਕੀਆਂ ਛਾਤੀਆਂ ਦਿਓ।

15“ਗਿਲਗਾਲ ਵਿੱਚ ਉਨ੍ਹਾਂ ਦੀਆਂ ਸਾਰੀਆਂ ਬੁਰਾਈਆਂ ਦੇ ਕਾਰਨ, ਮੈਂ ਉੱਥੇ ਉਨ੍ਹਾਂ ਨਾਲ ਨਫ਼ਰਤ ਕੀਤੀ। ਉਨ੍ਹਾਂ ਦੇ ਪਾਪਾਂ ਦੇ ਕਾਰਨ, ਮੈਂ ਉਨ੍ਹਾਂ ਨੂੰ ਆਪਣੇ ਘਰੋਂ ਕੱਢ ਦਿਆਂਗਾ। ਮੈਂ ਹੁਣ ਉਨ੍ਹਾਂ ਨੂੰ ਪਿਆਰ ਨਹੀਂ ਕਰਾਂਗਾ; ਉਨ੍ਹਾਂ ਦੇ ਸਾਰੇ ਆਗੂ ਬਾਗ਼ੀ ਹਨ।

16ਇਫ਼ਰਾਈਮ ਝੁਲਸ ਗਿਆ, ਉਨ੍ਹਾਂ ਦੀ ਜੜ੍ਹ ਸੁੱਕ ਗਈ, ਉਹ ਕੋਈ ਫਲ ਨਹੀਂ ਦਿੰਦੇ। ਭਾਵੇਂ ਉਹ ਬੱਚੇ ਪੈਦਾ ਕਰਨ, ਮੈਂ ਉਨ੍ਹਾਂ ਦੀ ਲਾਡਲੀ ਔਲਾਦ ਨੂੰ ਮਾਰ ਦਿਆਂਗਾ।”

17ਮੇਰਾ ਪਰਮੇਸ਼ਵਰ ਉਨ੍ਹਾਂ ਨੂੰ ਰੱਦ ਕਰ ਦੇਵੇਗਾ, ਕਿਉਂਕਿ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਮੰਨੀ। ਉਹ ਕੌਮਾਂ ਵਿੱਚ ਭਟਕਣ ਵਾਲੇ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.