ਹੋਸ਼ੇਆ 9

ਮੇਰਾ ਪਰਮੇਸ਼ਵਰ ਉਨ੍ਹਾਂ ਨੂੰ ਰੱਦ ਕਰ ਦੇਵੇਗਾ, ਕਿਉਂਕਿ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਮੰਨੀ। ਉਹ ਕੌਮਾਂ ਵਿੱਚ ਭਟਕਣ ਵਾਲੇ ਹੋਣਗੇ।

Hosea 9:17 (UKJV) My God will cast them away, because they did not hearken unto him: and they shall be wanderers among the nations.

15“ਗਿਲਗਾਲ ਵਿੱਚ ਉਨ੍ਹਾਂ ਦੀਆਂ ਸਾਰੀਆਂ ਬੁਰਾਈਆਂ ਦੇ ਕਾਰਨ, ਮੈਂ ਉੱਥੇ ਉਨ੍ਹਾਂ ਨਾਲ ਨਫ਼ਰਤ ਕੀਤੀ। ਉਨ੍ਹਾਂ ਦੇ ਪਾਪਾਂ ਦੇ ਕਾਰਨ, ਮੈਂ ਉਨ੍ਹਾਂ ਨੂੰ ਆਪਣੇ ਘਰੋਂ ਕੱਢ ਦਿਆਂਗਾ। ਮੈਂ ਹੁਣ ਉਨ੍ਹਾਂ ਨੂੰ ਪਿਆਰ ਨਹੀਂ ਕਰਾਂਗਾ; ਉਨ੍ਹਾਂ ਦੇ ਸਾਰੇ ਆਗੂ ਬਾਗ਼ੀ ਹਨ।

16ਇਫ਼ਰਾਈਮ ਝੁਲਸ ਗਿਆ, ਉਨ੍ਹਾਂ ਦੀ ਜੜ੍ਹ ਸੁੱਕ ਗਈ, ਉਹ ਕੋਈ ਫਲ ਨਹੀਂ ਦਿੰਦੇ। ਭਾਵੇਂ ਉਹ ਬੱਚੇ ਪੈਦਾ ਕਰਨ, ਮੈਂ ਉਨ੍ਹਾਂ ਦੀ ਲਾਡਲੀ ਔਲਾਦ ਨੂੰ ਮਾਰ ਦਿਆਂਗਾ।”

17ਮੇਰਾ ਪਰਮੇਸ਼ਵਰ ਉਨ੍ਹਾਂ ਨੂੰ ਰੱਦ ਕਰ ਦੇਵੇਗਾ, ਕਿਉਂਕਿ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਮੰਨੀ। ਉਹ ਕੌਮਾਂ ਵਿੱਚ ਭਟਕਣ ਵਾਲੇ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.