ਯਸ਼ਾਯਾਹ 11

ਯੱਸੀ ਦੇ ਟੁੰਡ ਵਿੱਚੋਂ ਇੱਕ ਟਹਿਣੀ ਫੁੱਟ ਨਿੱਕਲੇਗੀ; ਉਸ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣੀ ਨਿਕਲ ਕੇ ਫਲ ਦੇਵੇਗੀ।

Isaiah 11:1 (UKJV) And there shall come forth a rod out of the stem of Jesse, and a Branch shall grow out of his roots:

1ਯੱਸੀ ਦੇ ਟੁੰਡ ਵਿੱਚੋਂ ਇੱਕ ਟਹਿਣੀ ਫੁੱਟ ਨਿੱਕਲੇਗੀ; ਉਸ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣੀ ਨਿਕਲ ਕੇ ਫਲ ਦੇਵੇਗੀ।

2ਯਾਹਵੇਹ ਦਾ ਆਤਮਾ ਉਸ ਉੱਤੇ ਟਿਕਿਆਂ ਰਹੇਗਾ, ਬੁੱਧ ਅਤੇ ਸਮਝ ਦਾ ਆਤਮਾ, ਸਲਾਹ ਅਤੇ ਸ਼ਕਤੀ ਦਾ ਆਤਮਾ, ਯਾਹਵੇਹ ਦੇ ਗਿਆਨ ਅਤੇ ਡਰ ਦਾ ਆਤਮਾ।

3ਅਤੇ ਉਹ ਯਾਹਵੇਹ ਦੇ ਡਰ ਵਿੱਚ ਪ੍ਰਸੰਨ ਹੋਵੇਗਾ। ਉਹ ਆਪਣੀਆਂ ਅੱਖਾਂ ਨਾਲ ਜੋ ਕੁਝ ਵੇਖਦਾ ਹੈ ਉਸ ਨਾਲ ਨਿਆਂ ਨਹੀਂ ਕਰੇਗਾ, ਜਾਂ ਆਪਣੇ ਕੰਨਾਂ ਨਾਲ ਸੁਣਨ ਨਾਲ ਫੈਸਲਾ ਨਹੀਂ ਕਰੇਗਾ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.