ਯਸ਼ਾਯਾਹ 21

ਯਾਹਵੇਹ ਮੈਨੂੰ ਇਹ ਆਖਦਾ ਹੈ, “ਇੱਕ ਸਾਲ ਦੇ ਅੰਦਰ, ਜਿਵੇਂ ਕਿ ਇਕਰਾਰਨਾਮੇ ਵਿੱਚ ਬੰਨ੍ਹਿਆ ਹੋਇਆ ਸੇਵਕ ਇਸ ਨੂੰ ਗਿਣਦਾ ਹੈ, ਕੇਦਾਰ ਦੀ ਸਾਰੀ ਸ਼ਾਨ ਖਤਮ ਹੋ ਜਾਵੇਗੀ।

Isaiah 21:16 (UKJV) For thus has the LORD said unto me, Within a year, according to the years of a worker, and all the glory of Kedar shall fail:

14ਤੁਸੀਂ ਜਿਹੜੇ ਤੇਮਾ ਵਿੱਚ ਰਹਿੰਦੇ ਹੋ ਪਿਆਸੇ ਲਈ ਪਾਣੀ ਲਿਆਓ; ਭਗੌੜਿਆਂ ਲਈ ਭੋਜਨ ਲਿਆਓ।

15ਉਹ ਤਲਵਾਰ ਤੋਂ, ਖਿੱਚੀ ਹੋਈ ਤਲਵਾਰ ਤੋਂ, ਝੁਕੇ ਹੋਏ ਧਨੁਸ਼ ਤੋਂ ਅਤੇ ਲੜਾਈ ਦੀ ਗਰਮੀ ਤੋਂ ਭੱਜਦੇ ਹਨ।

16ਯਾਹਵੇਹ ਮੈਨੂੰ ਇਹ ਆਖਦਾ ਹੈ, “ਇੱਕ ਸਾਲ ਦੇ ਅੰਦਰ, ਜਿਵੇਂ ਕਿ ਇਕਰਾਰਨਾਮੇ ਵਿੱਚ ਬੰਨ੍ਹਿਆ ਹੋਇਆ ਸੇਵਕ ਇਸ ਨੂੰ ਗਿਣਦਾ ਹੈ, ਕੇਦਾਰ ਦੀ ਸਾਰੀ ਸ਼ਾਨ ਖਤਮ ਹੋ ਜਾਵੇਗੀ।

17ਤੀਰ ਅੰਦਾਜ਼ਾਂ ਤੋਂ ਬਚਣ ਵਾਲੇ, ਕੇਦਾਰ ਦੇ ਯੋਧੇ ਥੋੜੇ ਹੋਣਗੇ।” ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਬੋਲਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.