ਯਸ਼ਾਯਾਹ 24

ਚੰਦ ਘਬਰਾ ਜਾਵੇਗਾ, ਸੂਰਜ ਸ਼ਰਮਿੰਦਾ ਹੋ ਜਾਵੇਗਾ; ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਸੀਯੋਨ ਪਰਬਤ ਉੱਤੇ ਅਤੇ ਯੇਰੂਸ਼ਲੇਮ ਵਿੱਚ, ਅਤੇ ਇਸ ਦੇ ਬਜ਼ੁਰਗਾਂ ਦੇ ਸਾਹਮਣੇ ਬਹੁਤ ਮਹਿਮਾ ਨਾਲ ਰਾਜ ਕਰੇਗਾ।

Isaiah 24:23 (UKJV) Then the moon shall be confounded, and the sun ashamed, when the LORD of hosts shall reign in mount Zion, and in Jerusalem, and before his ancients gloriously.

21ਉਸ ਦਿਨ ਯਾਹਵੇਹ ਉੱਪਰ ਅਕਾਸ਼ ਵਿੱਚ ਸ਼ਕਤੀਆਂ ਨੂੰ ਅਤੇ ਹੇਠਾਂ ਧਰਤੀ ਦੇ ਰਾਜਿਆਂ ਨੂੰ ਸਜ਼ਾ ਦੇਵੇਗਾ।

22ਜਿਵੇਂ ਗੁਲਾਮ ਭੋਹਰੇ ਵਿੱਚ ਇਕੱਠੇ ਕੀਤੇ ਜਾਂਦੇ ਹਨ, ਉਹ ਇਕੱਠੇ ਕੀਤੇ ਜਾਣਗੇ, ਉਹ ਕੈਦ ਵਿੱਚ ਕੈਦ ਕੀਤੇ ਜਾਣਗੇ, ਅਤੇ ਬਹੁਤਿਆਂ ਦਿਨਾਂ ਦੇ ਪਿੱਛੋਂ ਉਹਨਾਂ ਦੀ ਸੁੱਧ ਲਈ ਜਾਵੇਗੀ।

23ਚੰਦ ਘਬਰਾ ਜਾਵੇਗਾ, ਸੂਰਜ ਸ਼ਰਮਿੰਦਾ ਹੋ ਜਾਵੇਗਾ; ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਸੀਯੋਨ ਪਰਬਤ ਉੱਤੇ ਅਤੇ ਯੇਰੂਸ਼ਲੇਮ ਵਿੱਚ, ਅਤੇ ਇਸ ਦੇ ਬਜ਼ੁਰਗਾਂ ਦੇ ਸਾਹਮਣੇ ਬਹੁਤ ਮਹਿਮਾ ਨਾਲ ਰਾਜ ਕਰੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.