ਯਸ਼ਾਯਾਹ 28

ਇਹ ਸਭ ਕੁਝ ਸਰਵਸ਼ਕਤੀਮਾਨ ਯਾਹਵੇਹ ਵੱਲੋਂ ਆਉਂਦਾ ਹੈ, ਜਿਸ ਦੀ ਯੋਜਨਾ ਅਦਭੁਤ ਹੈ, ਜਿਸ ਦੀ ਬੁੱਧੀ ਮਹਾਨ ਹੈ।

Isaiah 28:29 (UKJV) This also comes forth from the LORD of hosts, which is wonderful in counsel, and excellent in working.

27ਸੌਂਫ ਤਾਂ ਗੰਡਾਸੇ ਨਾਲ ਨਹੀਂ ਗਾਹੀਦੀ, ਅਤੇ ਨਾ ਜੀਰੇ ਉੱਤੇ ਗੱਡੇ ਦਾ ਪਹੀਆ ਫੇਰੀਦਾ ਹੈ, ਪਰ ਸੌਂਫ ਲਾਠੀ ਨਾਲ ਅਤੇ ਜੀਰਾ ਡੰਡੇ ਨਾਲ ਕੁੱਟੀਦਾ ਹੈ।

28ਰੋਟੀ ਬਣਾਉਣ ਲਈ ਦਾਣੇ ਪੀਸੇ ਜਾਂਦੇ ਹਨ; ਪਰ ਕੋਈ ਉਸ ਨੂੰ ਸਦਾ ਗਾਹੁੰਦਾ ਨਹੀਂ ਰਹਿੰਦਾ, ਅਤੇ ਜਦ ਉਹ ਆਪਣੇ ਗੱਡੇ ਦਾ ਪਹੀਆ ਅਤੇ ਆਪਣੇ ਘੋੜੇ ਉਸ ਉੱਤੇ ਚਲਾਉਂਦਾ ਹੈ, ਪਰ ਕੋਈ ਅਨਾਜ ਪੀਸਣ ਲਈ ਘੋੜਿਆਂ ਦੀ ਵਰਤੋਂ ਨਹੀਂ ਕਰਦਾ।

29ਇਹ ਸਭ ਕੁਝ ਸਰਵਸ਼ਕਤੀਮਾਨ ਯਾਹਵੇਹ ਵੱਲੋਂ ਆਉਂਦਾ ਹੈ, ਜਿਸ ਦੀ ਯੋਜਨਾ ਅਦਭੁਤ ਹੈ, ਜਿਸ ਦੀ ਬੁੱਧੀ ਮਹਾਨ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.