ਯਸ਼ਾਯਾਹ 3

ਵਧੀਆ ਬਸਤਰ ਅਤੇ ਚਾਦਰਾਂ, ਦੁਪੱਟੇ, ਥੈਲੇ

Isaiah 3:22 (UKJV) The changeable suits of apparel, and the mantles, and the wimples, and the crisping pins,

20ਚੌਂਕ, ਕੰਗਣ, ਪਟਕੇ, ਅਤਰਦਾਨੀਆਂ, ਚੌਂਕੀਆਂ ਦੀਆਂ ਬੋਤਲਾਂ ਅਤੇ ਸੁੰਦਰਤਾ,

21ਅੰਗੂਠੀਆਂ ਅਤੇ ਨੱਕ ਦੀਆਂ ਮੁੰਦਰੀਆਂ,

22ਵਧੀਆ ਬਸਤਰ ਅਤੇ ਚਾਦਰਾਂ, ਦੁਪੱਟੇ, ਥੈਲੇ

23ਸ਼ੀਸ਼ੇ, ਮਲਮਲ ਦੇ ਕੱਪੜੇ, ਮੁੰਦਰੀਆਂ ਅਤੇ ਬੁਰਕੇ, ਇਨ੍ਹਾਂ ਸਾਰਿਆਂ ਦੀ ਸ਼ੋਭਾ ਦੂਰ ਕਰੇਗਾ।

24ਅਤੇ ਅਜਿਹਾ ਹੋਵੇਗਾ ਕਿ ਸੁਗੰਧ ਦੇ ਥਾਂ ਸੜਿਆਂਧ ਹੋਵੇਗੀ; ਪਟਕੇ ਦੀ ਥਾਂ ਰੱਸੀ, ਮੀਢੀਆਂ ਦੇ ਜਗ੍ਹਾਂ ਗੰਜਾਪਨ; ਵਧੀਆ ਕੱਪੜੇ ਦੀ ਬਜਾਏ, ਤੱਪੜ; ਸੁੰਦਰਤਾ ਦੀ ਬਜਾਏ, ਬਦਸੂਰਤੀ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.